Be indifferent to the company of fools
ਮੂਰਖ ਨਾਲ ਓਪਰੇ ਰਹੋ

Bhai Gurdas Vaaran

Displaying Vaar 32, Pauri 9 of 20

ਕਟਣੁ ਚਟਣੁ ਕੁਤਿਆਂ ਕੁਤੈ ਹਲਕ ਤੈ ਮਨੁ ਸੂਗਾਵੈ।

Katanu Chatanu Kutiaan Kutai Halak Tai Manu Soogaavai |

The dog, only bites and licks but if it goes mad, one's mind becomes scared of it.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੯ ਪੰ. ੧


ਠੰਢਾ ਤਤਾ ਕੋਇਲਾ ਕਾਲਾ ਕਰਿ ਕੈ ਹਥ ਜਲਾਵੈ।

Thhaddhaa Tataa Koilaa Kaalaa Kari Kai Hathhu Jalaavai |

Coal whether cold or hot makes the hand black or burns it.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੯ ਪੰ. ੨


ਜਿਉ ਚਕਚੂੰਧਰ ਸਪ ਦੀ ਅੰਨ੍ਹਾ ਕੋੜ੍ਹੀ ਕਰਿ ਦਿਖਲਾਵੈ।

Jiu Chakachoondhar Sap Dee Annhaa Korhhee Kari Dikhalaavai |

Mole caught by snake makes it blind or leper.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੯ ਪੰ. ੩


ਜਾਣੁ ਰਸਉਲੀ ਦੇਹ ਵਿਚਿ ਵਢੀ ਪੀੜ ਰਖੀ ਸ਼ਰਮਾਵੈ।

Jaanu Rasaulee Dayh Vichi Vaddhee Peerh Rakhee Saramaavai |

Tumor in the body when operated upon gives pain and if it is kept untouched it is a cause for embarrassment.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੯ ਪੰ. ੪


ਵੰਸਿ ਕਪੂਤੁ ਕੁਲਛਣਾ ਛਡਿਆ ਬਣੈ ਵਿਚਿ ਸਮਾਵੈ।

Vansi Kapootu Kulachhanaa Chhadai Banai N Vichi Samaavai |

A wicked son can neither be repudiated nor he can adjust in the family.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੯ ਪੰ. ੫


ਮੂਰਖ ਹੇਤੁ ਲਾਈਐ ਪਰਹਰਿ ਵੈਰੁ ਅਲਿਪਤੁ ਵਲਾਵੈ।

Moorakh Haytu N Laaeeai Prahari Vairu Alipatu Valaavai |

Therefore, the stupid should not be loved and while enmity towards him should be avoided, detachment towards him should be maintained.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੯ ਪੰ. ੬


ਦੁਹੀਂ ਪਵਾੜੀ ਦੁਖਿ ਵਿਹਾਵੈ ॥੯॥

Duheen Pavaarheen Dukhi Vihaavai ||9 ||

Otherwise, both the ways, suffering is bound to occur.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੯ ਪੰ. ੭