Gurmukh, Manmukh
ਗੁਰਮੁਖ ਮਨਮੁਖ

Bhai Gurdas Vaaran

Displaying Vaar 33, Pauri 1 of 22

ਗੁਰਮੁਖਿ ਮਨਮੁਖਿ ਜਾਣੀਅਨਿ ਸਾਧ ਅਸਾਧ ਜਗਤ ਵਰਤਾਰਾ।

Guramukhi Manamukhi Jaaneeani Saadh Asaadh Jagat Varataaraa |

From their conduct in the world, the Guru-oriented, gurmukhs and mind oriented manmukhs are known sadhus and wicked ones respectively.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧ ਪੰ. ੧


ਦੁਹ ਵਿਚਿ ਦੁਖੀ ਦੁਬਾਜਰੇ ਖਰਬੜ ਹੋਏ ਖੁਦੀ ਖੁਆਰਾ।

Duh Vichi Dukhee Dubaajaray Kharabarh Hoay Khudee Khuaaraa |

Out of these two, the mongrels-apparently sadhus but internally thieves--are always in wavering state and, suffering for their ego, go astray.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧ ਪੰ. ੨


ਦੁਹੀਂ ਸਰਾਈਂ ਜਰਦਰੂ ਦਗੇ ਦੁਰਾਹੇ ਚੋਰ ਚੁਗਾਰਾ।

Duheen Saraaeen Jarad Roo Dagay Duraahay Chor Chugaaraa |

Such double-faced thieves, backbiters and cheats remain pale-faced due to their bewilderment in both the worlds.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧ ਪੰ. ੩


ਨਾ ਉਰਵਾਰੁ ਪਾਰੁ ਹੈ ਗੋਤੇ ਖਾਨਿ ਭਰਮੁ ਸਿਰਿ ਭਾਰਾ।

Naa Uraavaru N Paaru Hai Gotay Khaani Bharamu Siri Bhaaraa |

They are neither here nor there and, burdened with the load of delusions go on drowing in between and getting suffocated.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧ ਪੰ. ੪


ਹਿੰਦੂ ਮੁਸਲਮਾਨ ਵਿਚਿ ਗੁਰਮੁਖਿ ਮਨਮੁਖਿ ਵਿਚ ਗੁਬਾਰਾ।

Hindoo Musalamaan Vichi Guramukhi Manamukhi Vich Gubaaraa |

Whether Muslim or the Hindu, the manmukh among the gurmukhs is the utter darkness.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧ ਪੰ. ੫


ਜੰਮਣੁ ਮਰਣੁ ਸਦਾ ਸਿਰਿ ਮਾਰਾ ॥੧॥

Janmanu Maranu Sadaa Siri Bhaaraa ||1 ||

His head is always loaded with the comings and goings through transmigration of his soul.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧ ਪੰ. ੬