The dual-natured
ਦੁਬਾਜਰਾ

Bhai Gurdas Vaaran

Displaying Vaar 33, Pauri 10 of 22

ਵਣਿ ਵਣਿ ਕਾਉ ਸੋਹਈ ਖਰਾ ਸਿਆਣਾ ਹੋਇ ਵਿਗੁਤਾ।

Vani Vani Kaaun N Sohaee Kharaa Siaanaa Hoi Vigutaa |

For crow wandering from forest to forest is no merit though it considers itself very clever.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੦ ਪੰ. ੧


ਚੁਤੜਿ ਮਿਟੀ ਜਿਸੁ ਲਗੈ ਜਾਣੈ ਖਸਮ ਕੁਮ੍ਹਾਰਾ ਕੁਤਾ।

Chutarhi Mitee Jisu Lagai Jaanai Khasam Kumhaaraan Kutaa |

Dog having mud spots on the buttocks is at once recognised as a potter's pet.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੦ ਪੰ. ੨


ਬਾਬਾਣੀਆ ਕਹਾਣੀਆ ਘਰਿ ਘਰਿ ਬਹਿ ਬਹਿ ਕਰਨਿ ਕੁਪੁਤਾ।

Baabaaneeaan Kahaaneeaan Ghari Ghari Bahi Bahi Karani Kuputaa |

Unworthy sons tell everywhere about the feats of forefathers (but do nothing themselves).

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੦ ਪੰ. ੩


ਆਗੂ ਹੋਇ ਮੁਹਾਇਦਾ ਸਾਥੁ ਛਡਿ ਚਉਰਾਹੇ ਸੁਤਾ।

Aagoo Hoi Muhaaidaa Saadu Chhadi Chauraahay Sutaa |

A leader who goes to sleep at the crossroads, gets his companions robbed (of their belongings).

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੦ ਪੰ. ੪


ਜੰਮੀ ਸਾਖ ਉਜਾੜਦਾ ਗਲਿਆ ਸੇਤੀ ਮੀਹ ਕੁਰੁਤਾ।

Janmee Saakh Ujaarhadaa Galiaan Saytee Maynhu Kurutaa |

Unseasonal rain and hail destroy the well rooted crop.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੦ ਪੰ. ੫


ਦੁਖੀਆ ਦੁਸਟੁ ਦੁਬਾਜਰਾ ਖਟਰੁ ਬਲਦੁ ਜਿਵੈ ਹਲਿਜੁਤਾ।

Dukheeaa Dusatu Dubaajaraa Khataru Baladu Jivai Hali Jutaa |

The suffering double talker is similar to a stubborn plaughing ox (who always gets whipped).

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੦ ਪੰ. ੬


ਡਮਿ ਡਮਿ ਸਾਨੁ ਉਜਾੜੀ ਮੁਤਾ ॥੧੦॥

Dami Dami Saanu Ujaarhee Mutaa ||10 ||

Ultimately such an ox is branded and abandoned in desolate places.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੦ ਪੰ. ੭