Double talker is sorrowful
ਦੁਬਾਜਰਾ ਦੁਖੀਆ ਹੈ

Bhai Gurdas Vaaran

Displaying Vaar 33, Pauri 11 of 22

ਦੁਖੀਆ ਦੁਸਟੁ ਦੁਬਾਜਰਾ ਤਾਮੇ ਰੰਗਹੁ ਕੈਹਾ ਹੋਵੈ।

Dukheeaa Dusatu Dubaajaraa Taamay Rangahu Kaihaan Hovai |

The evil double-talker is copper which looks like bronze.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੧ ਪੰ. ੧


ਬਾਹਰੁ ਦਿਸੈ ਉਜਲਾ ਅੰਦਰਿ ਮਸੁ ਧੋਪੈ ਗੋਵੈ।

Baaharu Disai Ujalaa Andari Masu N Dhopai Dhovai |

Apparently, the bronze looks bright but even persisting washing cannot clean its inner blackness.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੧ ਪੰ. ੨


ਸੰਨੀ ਜਾਣੁ ਲੁਹਾਰ ਦੀ ਹੋਇ ਦੁਮੂਹੀਂ ਕੁਸੰਗ ਵਿਗੋਵੈ।

Sannee Jaanu Luhaar Dee Hoi Dumooheen Kusang Vigovai |

The pliers of blacksmith is double mouthed but being in the bad company (of the blacksmith) it destroys itself.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੧ ਪੰ. ੩


ਖਿਣੁ ਤਤੀ ਆਰਣਿ ਵੜੈ ਖਿਣੁ ਠੰਡੀ ਜਲੁ ਅੰਦਰਿ ਟੋਵੈ।

Khanu Tatee Aarani Varhai Khanu Thhaddhee Jalu Andari Tovai |

It goes in the hot furnance and the next moment it is put in cold water.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੧ ਪੰ. ੪


ਤੁਮਾ ਦਿਸੇ ਸੋਹਣਾ ਚਿਤ੍ਰਮਿਤਾਲਾ ਵਿਸੁ ਵਿਲੋਵੈ।

Tumaa Disay Sohanaa Chitramitaalaa Visu Vilovai |

The colocynth gives a beautiful, piebald look but inside it remains poison.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੧ ਪੰ. ੫


ਸਾਉ ਕਉੜਾ ਸਹਿ ਸਕੈ ਜੀਭੈ ਛਾਲੈ ਅੰਝੂ ਰੋਵੈ।

Saau N Kaurhaa Sahi Sakai Jeebhai Chhaalai Anjhoo Rovai |

Its bitter taste cannot be tolerated; it blisters the tongue and causes tears to trickle.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੧ ਪੰ. ੬


ਕਲੀ ਕਨੇਰ ਹਾਰਿ ਪਰੋਵੈ ॥੧੧॥

Kalee Kanayr N Haari Parovai ||11 ||

No garland is prepared of the oleander buds (for their being devoid of fragrance).

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੧ ਪੰ. ੭