Sense of duality brings defeat
ਦੂਜਾ ਭਾਉ ਹਾਰ ਦੇਂਦਾ ਹੈ

Bhai Gurdas Vaaran

Displaying Vaar 33, Pauri 12 of 22

ਦੁਖੀ ਦੁਸਟ ਦੁਬਾਜਰਾ ਸੁਤਰ ਮੁਰਗ ਹੋਇ ਕੰਮਿ ਆਵੈ।

Dukhee Dusatu Dubaajaraa Sutar Muragu Hoi Kanm N Aavai |

The evil person who is double-talker is always unhappy and is useless like an ostrich.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੨ ਪੰ. ੧


ਉਡਣਿ ਉਡੈ ਲਦੀਐ ਪੁਰਸੁਸ ਹੋਹੀ ਆਪੁ ਲਖਾਵੈ।

Udani Udai N Ladeeai Purasus Hoee Aapu Lakhaavai |

An ostrich can neither fly nor can be laden, but it strutts ostentatiously.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੨ ਪੰ. ੨


ਹਸਤੀ ਦੰਦ ਵਖਾਣੀਅਨਿ ਹੋਰੁ ਦਿਖਾਲੈ ਹੋਰਤੁ ਖਾਵੈ।

Hasatee Dand Vakhaaneeani Horu Dikhaalai Horatu Khaavai |

The elephant has one set of teeth for display and another for eating.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੨ ਪੰ. ੩


ਬਕਰੀਆਂ ਨੋ ਚਾਰ ਥਣ ਦੁਇ ਗਲ ਵਿਚਿ ਦੁਇ ਲੇਵੈ ਲਾਵੈ।

Bakareeaan No Chaar Danu Dui Gal Vichi Dui Layvai Laavai |

Goats have four teats, two on their necks and two attached to their udders.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੨ ਪੰ. ੪


ਇਕਨੀ ਦੁਧੁ ਸਮਾਵਦਾ ਇਕ ਠਗਾਊ ਠਗ ਠਗਾਵੈ।

Ikanee Dudhu Samaavadaa Ik Thhagaaoo Thhagi Thhagaavai |

The latter contain milk, the former deceive those who expect milk from them.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੨ ਪੰ. ੫


ਮੋਰਾਂ ਅਖੀ ਚਾਰਿ ਚਾਰਿ ਉਇ ਦੇਖਨਿ ਓਨੀ ਦਿਸਿ ਆਵੈ।

Moraan Akhee Chaari Chaari Ui Daykhani Aonee Disi N Aavai |

Peacocks have four eyes through which they behold but others know nothing about them.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੨ ਪੰ. ੬


ਦੂਜਾ ਭਾਉ ਕੁਦਾਉ ਹਰਾਵੈ ॥੧੨॥

Doojaa Bhaau Kudaau Haraavai ||12 ||

So turning one's attention to two masters (religions) leads to disastrous failure.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੨ ਪੰ. ੭