Even the humility of a double talker is evil
ਦੁਬਾਜਰੋ ਦੀ ਨਿੰਮ੍ਰਤਾ ਬੀ ਬੁਰੀ ਹੈ

Bhai Gurdas Vaaran

Displaying Vaar 33, Pauri 16 of 22

ਦੂਜਾ ਭਾਉ ਦੁਬਾਜਰਾ ਬਧਾ ਕਰੈ ਸਲਾਮੁ ਭਾਵੈ।

Doojaa Bhaau Dubaajaraa Badha Karai Salaamu N Bhaavai |

The double-talker salutes bound by his compulsions, yet his posture is disliked.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੬ ਪੰ. ੧


ਢੀਂਗ ਜੁਹਾਰੀ ਢੀਂਗੁਲੀ ਗਲਿ ਬਧੇ ਓਹੁ ਸੀਸੁ ਨਿਵਾਵੈ।

Ddheeng Juhaaree Ddheengulee Gali Badhy Aohu Seesu Nivaavai |

Dhitighalt, a contraption to draw water from a pit or well comprising a wooden pole, bows only when a stone (as a counterweight) is tied to it.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੬ ਪੰ. ੨


ਗਲਿ ਬਧੈ ਜਿਉ ਨਿਕਲੈ ਖੂਹਹੁ ਪਾਣੀ ਉਪਰਿ ਆਵੈ।

Gali Badhi Jiu Nikalai Khoohahu Paanee Upari Aavai |

On the other hand leather bag when tied only, brings out water from the well.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੬ ਪੰ. ੩


ਬਧਾ ਚਟੀ ਜੋ ਭਰੈ ਨਾ ਗੁਣ ਨਾ ਉਪਕਾਰੁ ਚੜ੍ਹਾਵੈ।

Badha Chatee Jo Bharai Naa Gun Naa Upakaaru Charhhaavai |

Working under some complusion is neither a merit nor a benevolence.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੬ ਪੰ. ੪


ਨਿਵੈ ਕਮਾਣ ਦੁਬਾਜਰੀ ਜਿਹ ਫੜਿਦੇ ਇਕ ਸੀਸ ਸਹਾਵੈ।

Nivai Kamaan Dubaajaree Jih Dharhiday Ik Sees Sahaavai |

The two ended bow with an arrow on it, bends when pulled, but immediately on release, the arrow discharged strikes the head of someone.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੬ ਪੰ. ੫


ਨਿਵੈ ਅਹੇੜੀ ਮਿਰਗੁ ਦੇਖਿ ਕਰੈ ਵਿਸਾਹ ਧ੍ਰੋਹੁ ਸਰੁ ਲਾਵੈ।

Nivai Ahorhee Miragu Daykhi Karai Visaah Dhrohu Saru Laavai |

Similarly, the hunter also bows on the sight of a deer and treacherously kills it with his arrow.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੬ ਪੰ. ੬


ਅਪਰਾਧੀ ਅਪਰਾਧੁ ਕਮਾਵੈ ॥੧੬॥

Apraadhee Apraadhu Kamaavai ||17 ||

The criminal, thus, goes on committing crimes.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੬ ਪੰ. ੭