Double cross is painfull
ਦੁਬਾਜਰਾ ਦੁਖਦਾਈ

Bhai Gurdas Vaaran

Displaying Vaar 33, Pauri 18 of 22

ਅਕੁ ਧਤੂਰਾ ਝਟੁਲਾ ਨੀਵਾ ਹੋਇ ਦੁਬਿਧਾ ਖੋਈ।

Aku Dhatooraa Jhatulaa Neevaa Hoi N Dubidhaa Khoee |

The akk, a poisonous plant of sandy region and thorn- apple though with branches lowered, yet do not discard their dubiety.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੮ ਪੰ. ੧


ਫੁਲਿ ਫੁਲਿ ਫੁਲੇ ਦੁਬਾਜਰੇ ਬਿਖੁ ਫਲ ਫਲਿ ਫਲਿ ਮੰਦੀ ਸੋਈ।

Dhuli Dhuli Dhulay Dubaajaray Bikhu Fal Fali Fali Mandee Soee |

The hybrid plants apparently look blossommed but they have poisonous flowers and fruits which make them ill-reputed.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੮ ਪੰ. ੨


ਪੀਐ ਕੋਈ ਅਕੁ ਦੁਧੁ ਪੀਤੇ ਮਰੀਐ ਦੁਧੁ ਹੋਈ।

Peeai N Koee Aku Dudhu Peetay Mareeai Dudhu N Hoee |

Drinking akk-milk, man dies. How could such secretion be called milk?

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੮ ਪੰ. ੩


ਖਖੜੀਆਂ ਵਿਚਿ ਬੁਢੀਆਂ ਫਟਿ ਫਟਿ ਛੁਟਿ ਛੁਟਿ ਉਡਨਿ ਓਈ।

Khakharheeaan Vichi Buddheeaan Dhati Dhati Chhuti Chhuti Udani Aoee |

Out of their parts cotton-like pieces burst out and fly about.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੮ ਪੰ. ੪


ਚਿਤਮਿਤਾਲਾ ਅਕ ਤਿਡੁ ਮਿਲੈ ਦੁਬਾਜਰਿਆਂ ਕਿਉ ਢੋਈ।

Chitamitaalaa Ak Tidu Milai Dubaajariaan Kiu Ddhoee |

Akkhoppers are also piebald; they too like the double-minded , are nowhere sheltered.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੮ ਪੰ. ੫


ਖਾਇ ਧਤੂਰਾ ਬਰਲੀਐ ਕਖ ਚੁਣੰਦਾ ਵਤੈ ਲੋਈ।

Khaai Dhatooraa Baraleeai Kakh Chunindaa Vatai |oee |

Eating thornapple man goes mad and people see him gathering straw in the world.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੮ ਪੰ. ੬


ਕਉੜੀ ਰਤਕ ਜੇਲ ਪਰੋਈ ॥੧੮॥

Kaurhee Ratak Jayl Paroee ||18 ||

Ratak,small red and black seeds, also get pierced through for making garlands.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੮ ਪੰ. ੭