Example of the knavery of pine tree
ਚੀਲ ਦ੍ਰਿਸ਼ਟਾਂਤ ਦੁਸ਼ਟਤਾ ਦਾ

Bhai Gurdas Vaaran

Displaying Vaar 33, Pauri 19 of 22

ਵਧੈ ਚੀਲ ਓਜਾੜ ਵਿਚਿ ਉਚੈ ਉਪਰਿ ਉਚੀ ਹੋਈ।

Vadhi Cheel Ujaarh Vichi Uchai Upari Uchee Hoee |

Pine tree grows in a forest and goes high and higher.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੯ ਪੰ. ੧


ਗੰਢੀ ਜਲਨਿ ਮੁਸਾਹਰੇ ਪਤ ਅਪਤ ਛੁਹੁਦਾ ਕੋਈ।

Ganddhee Jalani Musaaharay Pat Apat N Chhuhudaa Koee |

Its nodes burn in torches and none touches its scorned leaves.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੯ ਪੰ. ੨


ਛਾਉ ਬਹਨਿ ਪੰਧਾਣੂਆ ਪਵੈ ਪਛਾਵਾ ਟਿਬੀ ਟੋਈ।

Chhaaun N Bahani Panthhhaanooaan Pavai Pachhaavaan Tibeen Toee |

No passerby sits under its shade because its long shadow falls over rough ground.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੯ ਪੰ. ੩


ਫਿੰਡ ਜਿਵੈ ਫਲੁ ਫਾਟੀਆਨਿ ਘੁੰਘਰਿਆਲੇ ਰੁਲਨਿ ਪਲੋਈ।

Dhind Jivai Fal Dhaateeani Ghunghariaalay Rulani Paloee |

Its fruit also bursts forth in curly pieces like that of a ball made of rags and moves around.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੯ ਪੰ. ੪


ਕਾਠੁ ਕੁਕਾਠੁ ਸਹਿ ਸਕੈ ਪਾਣੀ ਪਵਣੁ ਧੁਪ ਲੋਈ।

Kaathhu Kukaathhu N Sahi Sakai Paanee Pavanu N Dhup N |oee |

Its wood is also not a good one, because it cannot bear water, air, sunshine and heat.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੯ ਪੰ. ੫


ਲਗੀ ਮੂਲਿ ਵਿਝਵੈ ਜਲਦੀ ਹਉਮੈ ਅਗਿ ਖੜੋਈ।

Lagee Mooli N Vijhavai Jaladee Haumain Agi Kharhoee |

If fire breaks out in pine forest it does not extinguish soon and it further goes on burning itself in the fire of ego.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੯ ਪੰ. ੬


ਵਡਿਆਈ ਕਰਿ ਦਈ ਵਿਗੋਈ ॥੧੯॥

Vadiaaee Kari Daee Vigoee ||19 ||

Giving it big size, God has made it useless and liable to destruction.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੯ ਪੰ. ੭