Sikh of the Guru is superior
ਗੁਰ ਸਿਖ ਪਰਧਾਨ ਹੈ ਤੇ ਮੈਤ੍ਰੀ ਕਰਾਉਣਾ ਏਸ ਦਾ ਕੰਮ ਹੈ

Bhai Gurdas Vaaran

Displaying Vaar 33, Pauri 4 of 22

ਵੁਣੈ ਜੁਲਾਹਾ ਤੰਦੁ ਗੰਢਿ ਇਕੁ ਸੂਤੁ ਕਰਿ ਤਾਣਾ ਵਾਣਾ।

Vunai Julaahaa Tandu Ganddhi Iku Sootu Kari Taanaa Vaanaa |

By tying the threads, weaver weaves huge warp and weft with a single yarn.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੪ ਪੰ. ੧


ਦਰਜੀ ਪਾੜਿ ਵਿਗਾੜਦਾ ਪਾਟਾ ਮੁਲ ਲਹੈ ਵਿਕਾਣਾ।

Darajee Paarhi Vigaarhadaa Paata Mul N Lahai Vikaanaa |

Tailor tears and spoils cloth and torn cloth cannot be sold.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੪ ਪੰ. ੨


ਕਤਰਣਿ ਕਤਰੈ ਕਤਰਣੀ ਹੋਇ ਦੁਮੂਹੀ ਚੜ੍ਹਦੀ ਸਾਣਾ।

Katarani Katarai Kataranee Hoi Dumoohee Charhhathee Saanaa |

His double-blade honed scissors cuts the cloth.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੪ ਪੰ. ੩


ਸੂਈ ਸੀਵੈ ਜੋੜਿ ਕੈ ਵਿਛੁੜਿਆਂ ਕਰਿ ਮੇਲਿ ਮਿਲਾਣਾ।

Sooee Seevai Jorhi Kai Vichhurhiaan Kari Mayli Milaanaa |

On the other hand, his needle stiches and the separated pieces are thus reunited.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੪ ਪੰ. ੪


ਸਾਹਿਬੁ ਇਕੋ ਰਾਹਿ ਦੁਇ ਜਗ ਵਿਚਿ ਹਿੰਦੂ ਮੁਸਲਮਾਣਾ।

Saahibu Iko Raahi Dui Jag Vichi Hindoo Musalamaanaa |

That Lord is one but different ways have been created by Hindus and Muslims.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੪ ਪੰ. ੫


ਗੁਰ ਸਿਖੀ ਪਰਧਾਨੁ ਹੈ ਪੀਰ ਮੁਰੀਦੀ ਹੈ ਪਰਵਾਣਾ।

Gurasikhee Pradhanu Hai Peer Mureedee Hai Pravaanaa |

The path of Sikhism is superior to both because it accepts an intimate relation between the Guru and the Sikh.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੪ ਪੰ. ੬


ਦੁਖੀ ਦੁਬਾਜਰਿਆਂ ਹੈਰਾਣਾ ॥੪॥

Dukhee Dubaajariaan Hairaanaa ||4 ||

The double-minded are always perplexed and thus they suffer.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੪ ਪੰ. ੭