The fickle-minded and the adulteress woman
ਦੁਬਾਜਰਾ ਦੂਈ ਵਿਭਚਾਰਣ ਇਸਤ੍ਰੀ

Bhai Gurdas Vaaran

Displaying Vaar 33, Pauri 6 of 22

ਸਾਹੁਰੁ ਪੀਹਰੁ ਪਲਰੈ ਹੋਇ ਨਿਲਜ ਲਜਾ ਧੋਵੈ।

Saahuru Peeharu Palarai Hoi Nilaj N Lajaa Dhovai |

Abandoning both the families of father and father-in-laws, the shameless woman cares not for modesty and does not wish to wash away her immoral reputation.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੬ ਪੰ. ੧


ਰਾਵੈ ਜਾਰੁ ਭਤਾਰੁ ਤਜਿ ਖਿੰਜੋਤਾਣਿ ਖੁਸੀ ਕਿਉ ਹੋਵੈ।

Raavai Jaaru Bhataaru Taji Khinjotaani Khusee Kiu Hovai |

Deserting her husband, if she enjoys the company of her paramour, how can she, moving in different lustful directions, be happy?

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੬ ਪੰ. ੨


ਸਮਝਾਈ ਨਾ ਸਮਝਹੀ ਮਰਣੇ ਪਰਣੇ ਲੋਕੁ ਵਿਗੋਵੈ।

Samajhaaee Naa Samajhaee Marany Pranay |oku Vigovai |

No advice prevails upon her and she is despised at all social gatherings of mourning and rejoicing.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੬ ਪੰ. ੩


ਧਿਰਿ ਧਿਰਿ ਮਿਲਦੇ ਮੇਹਣੇ ਹੁਇ ਸਰਮਿੰਦੀ ਅੰਝੂ ਰੋਵੈ।

Firi Firi Miladay Mayhanay Hui Saramindee Anjhoo Rovai |

She weeps in contrition because she is disdaifully reproached at every door.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੬ ਪੰ. ੪


ਪਾਪ ਕਮਾਣੇ ਪਕੜੀਐ ਹਾਣਿ ਕਾਣਿ ਦੀਬਾਣਿ ਖੜੋਵੈ।

Paap Kamaanay Pakarheeai Haani Kaani Deebaani Kharhovai |

For her sins, she is arrested and punished by the court where she loses every iota of honour that she had.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੬ ਪੰ. ੫


ਮਰੈ ਜੀਵੈ ਦੁਖ ਸਹੈ ਰਹੈ ਘਰ ਵਿਚਿ ਪਰ ਘਰ ਜੋਵੈ।

Marai N Jeevai Dukh Sahai Rahai N Ghari Vichi Par Ghar Jovai |

She is miserable because now she is neither dead nor alive; she still looks for another house to ruin because she does not like to live in her own home.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੬ ਪੰ. ੬


ਦੁਬਿਧਾ ਅਵਗੁਣ ਹਾਰੁ ਪਰੋਵੈ ॥੬॥

Dubidhaa Augun Haaru Parovai ||6 ||

Similarly doubt or double-mindedness weaves for it the garland of vices.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੬ ਪੰ. ੭