Sense of duality and Sikh
ਦੁਐਤ ਤੇ ਸਿੱਖ

Bhai Gurdas Vaaran

Displaying Vaar 33, Pauri 7 of 22

ਜਿਉ ਬੇਸੀਵੈ ਥੇਹੁ ਕਰਿ ਪਛੋਤਾਵੈ ਸੁਖਿ ਨਾ ਵਸੈ।

Jiu Bayseevai Dayhu Kari Pachhotaavai Sukhi Naa Vasai |

Inhabiting in other's lands brings repentence and takes away happiness;

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੭ ਪੰ. ੧


ਚੜਿ ਚੜਿ ਲੜਦੇ ਭੂਮੀਏ ਧਾੜਾ ਪੇੜਾ ਖਸਣ ਖਸੈ।

Charhi Charhi Larhaday Bhoomeeay Dhaarhaa Payrhaa Khasan Khasai |

daily the land lords quarrel, toot and extort.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੭ ਪੰ. ੨


ਦੁਹ ਨਾਰੀ ਦਾ ਦੂਲਹਾ ਦੁਹ ਮੁਨਸਾ ਦੀ ਨਾਰਿ ਵਿਣਸੈ।

Duh Naaree Daa Valahaa Duhu Munasaa Dee Naari Vinasai |

Husband of two women and the wife of two husbands are bound to perish;

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੭ ਪੰ. ੩


ਹੁਇ ਉਜਾੜਾ ਖੇਤੀਐ ਦੁਹਿ ਹਾਕਮ ਦੁਇ ਹੁਕਮੁ ਖੁਣਸੈ।

Hui Ujaarhaa Khayteeai Duhi Haakam Dui Hukamu Khunasai |

tillage under the orders of two mutually antagonist masters would go waste.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੭ ਪੰ. ੪


ਦੁਖ ਦੁਇ ਚਿੰਤਾ ਰਾਤਿ ਦਿਹੁ ਘਰੁ ਛਿਜੈ ਵੈਰਾਇਣੁ ਹਸੈ।

Dukh Dui Chintaa Raati Dihu Gharu Chhijai Vairaainu Hasai |

Where suffering and anxiety dwell day and night i.e. all the time, that house gets destroyed and the neighbourhood women laugh derisively.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੭ ਪੰ. ੫


ਦੁਹੁ ਖੁੰਢਾਂ ਵਿਚਿ ਰਖਿ ਸਿਰੁ ਵਸਦੀ ਵਸੈ ਨਸਦੀ ਨਸੈ।

Duhu Khunddhaan Vichi Rakhi Siru Vasadee Vasai N Nasadee Nasai |

If one gets one's head stuck in two cavities, one can neither stay nor run away.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੭ ਪੰ. ੬


ਦੂਜਾ ਭਾਉ ਭੁਇਅੰਗਮੁ ਡਸੈ ॥੭॥

Doojaa Bhaau Bhuiangamu Dasai ||7 ||

Likewise, the sense of duality is a virtual snake-bite.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੭ ਪੰ. ੭