Manmukh and a snake
ਮਨਮੁਖ ਸਰਪ

Bhai Gurdas Vaaran

Displaying Vaar 33, Pauri 8 of 22

ਦੁਖੀਆ ਦੁਸਟੁ ਦੁਬਾਜਰਾ ਸਪੁ ਦੁਮੂਹਾ ਬੁਰਾ ਬੁਰਿਆਈ।

Dukheeaa Dusatu Dubaajaraa Sapu Dumoohaa Buraa Buriaaee |

The wicked and unhappy is the betrayer who is like two headed snake which is also undesirable.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੮ ਪੰ. ੧


ਸਭਦੂੰ ਮੰਦੀ ਸਪ ਜੋਨਿ ਸਪਾਂ ਵਿਚਿ ਕੁਜਾਤਿ ਕੁਭਾਈ।

Sabh Doon Mandee Sap Joni Sapaan Vichi Kujaati Kubhaaee |

Snake's is the worst species and out of that also the two-headed snake is a bad and wicked variety.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੮ ਪੰ. ੨


ਕੋੜੀ ਹੋਆ ਗੋਪਿ ਗੁਰ ਨਿਗੁਰੇ ਤੰਤੁ ਮੰਤੁ ਸੁਖਾਈ।

Korhee Hoaa Gopi Gur Niguray Tantu N Mantu Sukhaaee |

Its master remains unknown and on this unprincipled creature no mantra works.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੮ ਪੰ. ੩


ਕੋੜੀ ਹੋਵੈ ਲੜੈ ਜਿਸ ਵਿਗੜ ਰੂਪਿ ਹੋਇ ਮਰਿ ਸਹਮਾਈ।

Korhee Hovai Larhai Jis Vigarh Roopi Hoi Mari Sahamaaee |

Any one whom it bites becomes leper. His face is deformed and he dies of its fear.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੮ ਪੰ. ੪


ਗੁਰਮੁਖਿ ਮਨਮੁਖਿ ਬਾਹਰਾ ਲਾਤੋ ਲਾਵਾ ਲਾਇ ਬੁਝਾਈ।

Guramukhi Manamukhi Baaharaa Laato Laavaalaai Bujhaaee |

Manmukh, the mind-oriented one does not accept the advice of gurmukhs and creates quarrel here and there.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੮ ਪੰ. ੫


ਤਿਸੁ ਵਿਹੁ ਵਾਤਿ ਕੁਲਾਤਿ ਮਨਿ ਅੰਦਰਿ ਗਣਤੀ ਤਾਤਿ ਪਰਾਈ।

Tisu Vihu Vaati Kulaati Mani Andari Ganatee Taati Praaee |

His speech is poisonous and in his mind are cherished sordid plans and jealousies.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੮ ਪੰ. ੬


ਸਿਰ ਚਿਥੈ ਵਿਹੁ ਬਾਣਿ ਜਾਈ ॥੮॥

Sir Chidai Vihu Baani N Jaaee ||8 ||

His poisonous habit does not go even when his head is crushed.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੮ ਪੰ. ੭