Praise of the true Guru, Guru-oriented and fate of the renegade
ਸਤਿਗੁਰ ਦੀ ਮਹਿਂਮਾ, ਗੁਰੂ ਸਨਮੁਖ ਤੇ ਵੇਮੁਖ ਦਾ ਅੰਤ

Bhai Gurdas Vaaran

Displaying Vaar 34, Pauri 1 of 21

ਸਤਿਗੁਰ ਪੁਰਖੁ ਅਗੰਮੁ ਹੈ ਨਿਰਵੈਰੁ ਨਿਰਾਲਾ।

Satigur Purakhu Aganmu Hai Niravairu Niraalaa |

The true Guru is inaccessible, without rancour and extraordinary.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧ ਪੰ. ੧


ਜਾਣਹੁ ਧਰਤੀ ਧਰਮ ਕੀ ਸਚੀ ਧਰਮਸਾਲਾ।

Jaanahu Dharatee Dharam Kee Sachee Dharamasaalaa |

Consider earth as the true abode of dharma.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧ ਪੰ. ੨


ਜੇਹਾ ਬੀਜੈ ਸੋ ਲੁਣੈ ਫਲ ਕਰਮ ਸਮ੍ਹਾਲਾ।

Jayhaa Beejai So Lunai Fal Karam Samhaalaa |

Here karmas take care of the fruits i.e. one reaps what he sows.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧ ਪੰ. ੩


ਜਿਉ ਕਰਿ ਨਿਰਮਲੁ ਆਰਸੀ ਜਗੁ ਵੇਖਣਿ ਵਾਲਾ।

Jiu Kari Niramalu Aarasee Jagu Vaykhani Vaalaa |

He (the Lord) is the mirror in which the world can see its face reflected.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧ ਪੰ. ੪


ਜੇਹਾ ਮੁਹੁ ਕਰਿ ਭਾਲੀਐ ਤੇਹੋ ਵੇਖਾਲਾ।

Jayhaa Muhu Kari Bhaaleeai Tayho Vaykhaalaa |

One would see the same face he will carry before the mirror.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧ ਪੰ. ੫


ਸੇਵਕ ਦਰਗਹ ਸੁਰਖਰੂ ਵੇਮੁਖ ਮੁਹੁ ਕਾਲਾ ॥੧॥

Sayvaku Daragah Surakharoo Vaymukhu Muhu Kaalaa ||1 ||

The servants of God remain red faced and triumphant whereas the apostates keep their faces blackened.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧ ਪੰ. ੬