The apostate is empty
ਬੇਮੁਖ- ਖਾਲੀ ਹੋ ਗਿਆ

Bhai Gurdas Vaaran

Displaying Vaar 34, Pauri 12 of 21

ਮਖਣੁ ਲਇਆ ਵਿਰੋਲਿਕੈ ਛਾਹਿ ਛੁਟੜਿ ਹੋਈ।

Makhanu Laiaa Viroli Kai Chhaahi Chhutarhi Hoee |

When the butter is churned and taken away, the butter milk (lassi) is abandoned.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੨ ਪੰ. ੧


ਪੀੜ ਲਈ ਰਸੁ ਗੰਨਿਅਹੁਂ ਛਿਲੁ ਛੁਹੈ ਕੋਈ।

Peerhlaee Rasu Ganniahu Chhilu Chhuhai N Koee |

When the juice of sugarcane is extracted out, nobody touches the bagasse.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੨ ਪੰ. ੨


ਰੰਗੁ ਮਜੀਠਹੁ ਨਿਕਲੈ ਅਢੁ ਲਹੈ ਸੋਈ।

Rangu Majeethhahu Nikalai Addhu Lahai N Soee |

When the fast colour of Rubia munjista is taken away then nobody cares for it even worth a penny.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੨ ਪੰ. ੩


ਵਾਸੁ ਲਈ ਫੁਲਵਾੜੀਅਹੁ ਫਿਰਿ ਮਿਲੈ ਢੋਈ।

Vaasulaee Dhulavaarheeahu Firi Milai N Ddhoee |

When the fragrance of flowers is exhausted, no more shelter they get.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੨ ਪੰ. ੪


ਕਾਇਆ ਹੰਸੁ ਵਿਛੁੰਨਿਆ ਤਿਸੁ ਕੋ ਸਥੋਈ।

Kaaiaa Hansu Vichhunniaa Tisu Ko N Sathhoee |

When the atman separates from the body, no companion of the body remains.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੨ ਪੰ. ੫


ਬੇਮੁਖ ਸੁਕੇ ਰੁਖ ਜਿਉਂ ਵੇਖੈ ਸਭ ਲੋਈ ॥੧੨॥

Baymukh Sukay Rukh Jiun Vaykhai Sabh |oee ||12 ||

It is clear to everyone that the apostate is like drywood (which can only be pushed into fire).

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੨ ਪੰ. ੬