How the apostate could be set right
ਬੇਮੁਖ ਕਿੱਕੂੰ ਸਾਧੀਦਾ ਹੈ

Bhai Gurdas Vaaran

Displaying Vaar 34, Pauri 13 of 21

ਜਿਉ ਕਰਿ ਖੂਹਹੁ ਨਿਕਲੈ ਗਲਿ ਬਧੇ ਪਾਣੀ।

Jiu Kari Khoohahu Nikalai Gali Badhy Paanee |

The water is drawn out of well only when the pitcher is tied from the neck (with rope).

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੩ ਪੰ. ੧


ਜਿਉ ਮਣਿ ਕਾਲੇ ਸਪ ਸਿਰਿ ਹਸਿ ਦੇਇ ਜਾਣੀ।

Jiu Mani Kaalay Sap Siri Hasi Dayi N Jaanee |

The cobra does not happily give away the jewel in the head (it gives only after getting killed).

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੩ ਪੰ. ੨


ਜਾਣ ਕਥੂਰੀ ਮਿਰਗ ਤਨਿ ਮਰਿ ਮੁਕੈ ਆਣੀ।

Jaan Kathhooree Mirag Tani Mari Mukai Aanee |

The deer also gives musk only after its death.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੩ ਪੰ. ੩


ਤੇਲ ਤਿਲਹੁ ਕਿਉ ਨਿਕਲੈ ਵਿਣੁ ਪੀੜੇ ਘਾਣੀ।

Tayl Tilahu Kiu Nikalai Vinu Peerhay Ghaanee |

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੩ ਪੰ. ੪


ਜਿਉ ਮੁਹੁ ਭੰਨੇ ਗਰੀ ਦੇ ਨਲੀਏਰੁ ਨਿਸਾਣੀ।

Jiu Muhu Bhannay Garee Day Naleeayru Nisaanee |

The kernel of coconut can be got only when its mouth is broken.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੩ ਪੰ. ੫


ਬੇਮੁਖ ਲੋਹਾ ਸਾਧੀਐ ਵਗਦੀ ਵਾਦਾਣੀ ॥੧੩॥

Baymukh |ohaa Saadheeai Vagadee Vaadaanee ||13 ||

The apostate is such an iron that can be given desired shape only with the strokes of hammer.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੩ ਪੰ. ੬