The apostate is a big sinner
ਬੇਮੁਖ ਘੋਰ ਪਾਪੀ ਹਨ

Bhai Gurdas Vaaran

Displaying Vaar 34, Pauri 16 of 21

ਬਾਮ੍ਹਣ ਗਾਂਈ ਵੰਸ ਘਾਤ ਅਪਰਾਧ ਕਰਾਰੇ।

Baamhan Gaanee Vans Ghaat Apraadh Karaaray |

(It is said that) The killing of brahmin, cow and the man of one's own family is a deadly sin.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੬ ਪੰ. ੧


ਮਦੁ ਪੀ ਜੂਏ ਖੇਲਦੇ ਜੋਹਨਿ ਪਰਨਾਰੇ।

Madu Pee Jooay Khayladay Johani Par Naaray |

The drunkards gamble and look at the wives of others.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੬ ਪੰ. ੨


ਮੁਹਨਿ ਪਰਾਈ ਲਛਮੀ ਠਗ ਚੋਰ ਚਗਾਰੈ।

Muhani Praaee Lakhimee Thhag Chor Chagaaray |

The thieves and decoits loot other's wealth.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੬ ਪੰ. ੩


ਵਿਸਾਸ ਧ੍ਰੋਹੀ ਅਕਿਰਤਘਣਿ ਪਾਪੀ ਹਤਿਆਰੇ।

Visaas Dhrohee Akirataghan Paapee Hatiaaray |

These all are treacherous, ungrateful, sinners and killers.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੬ ਪੰ. ੪


ਲਖ ਕਰੋੜੀ ਜੋੜੀਅਨਿ ਅਣਗਣਤ ਅਪਾਰੇ।

lakh Karorhee Jorheeani Anaganat Apaaray |

If such persons are gathered in infinite number;

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੬ ਪੰ. ੫


ਇਕਤੁ ਲੂਇ ਪੁਜਨੀ ਬੇਮੁਖ ਗੁਰਦੁਆਰੇ ॥੧੬॥

Ikatu |ooi N Pujanee Baymukh Guraduaaray ||16 ||

even they all are not equal to the single hair of the apostate.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੬ ਪੰ. ੬