The sin of apostasy does not get off
ਬੇਮੁਖਤਾਈ ਦੀ ਹੱਤ੍ਯਾ ਲਹਿਂਦੀ ਨਹੀਂ

Bhai Gurdas Vaaran

Displaying Vaar 34, Pauri 17 of 21

ਗੰਗ ਜਮੁਨ ਗੋਦਾਵਰੀ ਕੁਲਖੇਤ ਸਿਧਾਰੇ।

Gang Jamun Godaavaree Kulakhayt Sidhaaray |

If one goes to the Ganges, Yamuna, Godavari and Kurukshetr.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੭ ਪੰ. ੧


ਮਥੁਰਾ ਮਾਇਆ ਅਜੁਧਿਆ ਕਾਂਸੀ ਕੇਦਾਰੇ।

Maduraa Maaiaa Ayudhiaa Kaasee Kaydaaray |

Mathure, Mayapuri, Ayodhya , Kasi, Kedarnath are also visited.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੭ ਪੰ. ੨


ਗਇਆ ਪਿਰਾਗ ਸਰਸੁਤੀ ਗੋਮਤੀ ਦੁਆਰੇ।

Gaiaa Piraag Sarasutee Gomatee Duaaray |

The door of Gomati, Sarasvati, Prayag. Gaya is too approached.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੭ ਪੰ. ੩


ਜਪੁ ਤਪੁ ਸੰਜਮੁ ਹੋਮ ਜਗਿ ਸਭ ਦੇਵ ਜੁਹਾਰੇ।

Japu Tapu Sanjamu Hom Jagi Sabh Dayv Juhaaray |

All sort of rectations, penances, continences, yajns, homs are practised and all the gods are eulogised.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੭ ਪੰ. ੪


ਅਖੀ ਪਰਣੈ ਜੇ ਭਵੈ ਤਿਹੁ ਲੋਅ ਮਝਾਰੇ।

Akhee Pranai Jay Bhavai Tihu |oa Majhaarai |

The eyes putting on earth if even the three worlds are visited.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੭ ਪੰ. ੫


ਮੂਲਿ ਉਤਰੈ ਹਤਿਆ ਬੇਮੁਖ ਗੁਰਦੁਆਰੇ ॥੧੭॥

Mooli N Utarai Hatiaa Baymukh Guraduaaray ||17 ||

Even then the sin of apostasy never fades out.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੭ ਪੰ. ੬