No happiness without true Guru
ਸਤਿਗੁਰ ਬਾਝ ਸੁਖ ਨਹੀਂ

Bhai Gurdas Vaaran

Displaying Vaar 34, Pauri 18 of 21

ਕੋਟੀਂ ਸਾਦੀਂ ਕੇਤੜੇ ਜੰਗਲ ਭੂਪਾਲਾ।

Koteen Saadeen Kaytarhay Jangal Bhoopaalaa |

Many are engrossed in myriad of tastes, and many are the kings of the forests.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੮ ਪੰ. ੧


ਥਲੀਂ ਵਰੋਲੇ ਕੇਤੜੇ ਪਰਬਤ ਬੇਤਾਲਾ।

Thhaleen Varolay Kaytarhay Prabat Baytaalaa |

Many are the places, whirlwinds, mountains and the ghosts.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੮ ਪੰ. ੨


ਨਦੀਆਂ ਨਾਲੇ ਕੇਤੜੇ ਸਰਵਰ ਅਸਰਾਲਾ।

Nadeeaan Naalay Kaytarhay Saravar Asaraalaa |

Many are the rivers, streams and the deep tanks.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੮ ਪੰ. ੩


ਅੰਬਰਿ ਤਾਰੇ ਕੇਤੜੇ ਬਿਸੀਅਰੁ ਪਾਤਾਲਾ।

Anbari Taaray Kaytarhay Biseearu Paatalaa |

The sky has many a star and in the nether world innumerable are the serpents.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੮ ਪੰ. ੪


ਭੰਭਲਭੂਸੇ ਭੁਲਿਆਂ ਭਵਜਲ ਭਰਨਾਲਾ।

Bhanbhl Bhoosay Bhuliaan Bhavajal Bharanalaa |

Many are wandering confused in the labyrinth of world.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੮ ਪੰ. ੫


ਇਕਸੁ ਸਤਿਗੁਰ ਬਾਹਰੇ ਸਭਿ ਆਲ ਜੰਜਾਲਾ ॥੧੮॥

Ikasu Satigur Baaharay Sabhi Aal Janjaalaa ||18 ||

Without one true Guru all else are perplexities.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੮ ਪੰ. ੬