The apostate is centreless
ਬੇਮੁਖ ਕੇਂਦ੍ਰ ਹੀਨ ਹਨ

Bhai Gurdas Vaaran

Displaying Vaar 34, Pauri 19 of 21

ਬਹੁਤੀ ਘਰੀਂ ਪਰਾਹੁਣਾ ਜਿਉ ਰਹਦਾ ਭੁਖਾ।

Bahuteen Ghareen Praahunaa Jiu Rahandaa Bhukhaa |

A guest of many houses remains hungry.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੯ ਪੰ. ੧


ਸਾਂਝਾ ਬਬੁ ਰੋਈਐ ਚਿਤਿ ਚਿੰਤ ਚੁਖਾ।

Saanjh Babu N Roeeai Chiti Chint N Chukhaa |

On the loss of common father of many, scant are the weeping and mental anxieties.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੯ ਪੰ. ੨


ਬਹਲੀ ਡੂਮੀ ਢਢ ਜਿਉ ਓਹੁ ਕਿਸੈ ਧੁਖਾ।

Bahalee Doomee Ddhaddhi Jiu Aohu Kisai N Dhukhaa |

When many drummers strike a drum, no one is pleased with the discordant voices.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੯ ਪੰ. ੩


ਵਣਿ ਵਣਿ ਕਾਉਂ ਸੋਹਈ ਕਿਉ ਮਾਣੈ ਸੁਖਾ।

Vani Vani Kaaun N Sohaee Kiun Maanai Sukhaa |

How could a crow wandering from forest to forest be happy and honourable.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੯ ਪੰ. ੪


ਜਿਉ ਬਹੁ ਮਿਤੀ ਵੇਸੁਆ ਤਨਿ ਵੇਦਨਿ ਦੁਖਾ।

Jiu Bahu Mitee Vaysuaa Tani Vaydani Dukhaa |

As a prostitute's body suffers from having many lovers,

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੯ ਪੰ. ੫


ਵਿਣੁ ਗੁਰ ਪੂਜਨਿ ਹੋਰਨਾ ਬਰਨੇ ਬੇਮੁਖਾ ॥੧੯॥

Vinu Gur Poojani Horanaa Barany Baymukhaa ||19 ||

those who worship others than the Guru are unhappy in their apostasy.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੯ ਪੰ. ੬