The egotist is a ghost
ਅਣਹੋਂਦਾ ਗਰਬੀ ਭੂਤ ਹੈ।

Bhai Gurdas Vaaran

Displaying Vaar 34, Pauri 20 of 21

ਵਾਇ ਸੁਣਾਏ ਛਾਨਣੀ ਤਿਸੁ ਉਠ ਉਠਾਲੇ।

Vaai Sunaaay Chhaananee Tisu Uthh Uthhaalay |

With the sound of the seive it is vain to cause the camel to get up.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੦ ਪੰ. ੧


ਤਾੜੀ ਮਾਰਿ ਡਰਾਇੰਦਾ ਮੈਂਗਲ ਮਤਵਾਲੇ।

Taarhee Maari Daraaindaa Maingal Matavaalay |

Frightening the elephant with the clappings of the hands is as futile

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੦ ਪੰ. ੨


ਬਾਸਕਿ ਨਾਗੈ ਸਾਮ੍ਹਣਾ ਜਿਉਂ ਦੀਵਾ ਬਾਲੇ।

Baasaki Naagai Saamhanaa Jiun Deevaa Baalay |

as burning of the lamp before a Väsuki cobra (in the hope that it will run away).

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੦ ਪੰ. ੩


ਸੀਹੁੰ ਸਰਜੈ ਸਹਾ ਜਿਉਂ ਅਖੀ ਵੇਖਾਲੇ।

Seehun Sarajai Sahaa Jiun Akheen Vaykhaalay |

If rabbit looking into the eyes wishes to frighten the lion (it is nothing but a deathwish).

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੦ ਪੰ. ੪


ਸਾਇਰ ਲਹਰਿ ਪੁਜਨੀ ਪਾਣੀ ਪਰਨਾਲੇ।

Saair Lahari N Pujanee Paanee Pranaalay |

Small water conduit pipes can not be equal to the ocean.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੦ ਪੰ. ੫


ਅਣਹੋਦਾ ਆਪੁ ਗਣਾਇਦੇ ਮੇਮੁਖ ਬੇਤਾਲੇ ॥੨੦॥

Anahondaa Aapu Ganaainday Baymukh Baytaalay ||20 ||

Like ghost, the apostate being nothing goes on expressing his ego.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੦ ਪੰ. ੬