It is useless to quarrel with the apostates
ਬੇਮੁਖਾਂ ਨਾਲ ਅੜਨਾ ਨਿਸਫਲ ਹੈ

Bhai Gurdas Vaaran

Displaying Vaar 34, Pauri 21 of 21

ਨਾਰਿ ਭਤਾਰਹੁ ਬਾਹਰੀ ਸੁਖਿ ਸੇਜ ਨਾ ਚੜੀਐ।

Naari Bhataarahu Baaharee Sukhi Sayj N Charheeai |

Without husband a woman cannot enjoy pleasures of bed.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੧ ਪੰ. ੧


ਪੁਤੁ ਮੰਨੈ ਮਾਪਿਆਂ ਕਮਜਾਤੀਂ ਵੜੀਐ।

Putu N Mannai Maapiaan Kamajaateen Varheeai |

If the son disobeys the parents, he is considered a bastard.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੧ ਪੰ. ੨


ਵਣਜਾਰਾ ਸਾਹਹੁ ਫਿਰੈ ਵੇਸਾਹੁ ਜੜੀਐ।

Vanajaaraa Saahahun Firai Vaysaahu N Jarheeai |

If a merchant does not keep his word given to his banker, he loses his faith.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੧ ਪੰ. ੩


ਸਾਹਿਬੁ ਸਉਹੈਂ ਆਪਣੇ ਹਥੀਆਰੁ ਫੜੀਐ।

Saahibu Sauhain Aapanay Hathhiaaru N Dharheeai |

Take not arms against your master.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੧ ਪੰ. ੪


ਕੂੜੁ ਪਹੁੰਚੈ ਸਚ ਨੋ ਸਉ ਘਾੜਤ ਘੜੀਐ।

Koorhu N Pahunchai Sach No Sau Ghaarhat Gharheeai |

The falsehood can never reach the truth even if hundred excuses are made.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੧ ਪੰ. ੫


ਮੁੰਦ੍ਰਾਂ ਕੰਨਿ ਜਿਨਾੜੀਆਂ ਤਿਨ੍ਹਾਂ ਨਾਲਿ ਅੜੀਐ ॥੨੧॥੩੪॥

Mundraan Kanni Jinaarheeaan Tin Naali N Arheeai ||21 ||34 ||chauteeha ||

One should not behave stubbornly before the people wearing earrings (because they are most obdurate ones).

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨੧ ਪੰ. ੬