Guru prevaricator is apostate
ਗੁਰ ਗੋਪੂ ਬੇਮੁਖ ਹੈ

Bhai Gurdas Vaaran

Displaying Vaar 34, Pauri 3 of 21

ਆਪਿ ਵੰਞੈ ਸਾਹੁਰੇ ਸਿਖ ਲੋਕ ਸੁਣਾਵੈ।

Aapi N Vanai Saahuray Sikh |ok Sunaavai |

The Guru prevaricator is similar to a girl who herself goes not to the father-in law's house and gives precepts to others.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੩ ਪੰ. ੧


ਕੰਤੁ ਪੁਛੈ ਵਾਤੜੀ ਸੁਹਾਗੁ ਗਣਾਵੈ।

Kant N Puchhai Vaatrhee Suhaagu Ganaavai |

Her husband never cares for her and she sings paeans of her happy married life.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੩ ਪੰ. ੨


ਚੂਹਾ ਖਡ ਮਾਵਈ ਲਕਿ ਛਜੁ ਵਲਾਵੈ।

Choohaa Khad N Maavaee Laki Chhaju Valaavai |

It is such as the rat itself cannot enter the hole but roams tied winnowing tray to its waist.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੩ ਪੰ. ੩


ਮੰਤੁ ਹੋਇ ਅਠੂਹਿਆ ਹਥੁ ਸਪੀਂ ਪਾਵੈ।

Mantu N Hoi Athhoohiaan Hathhu Sapeen Paavai |

It is such a person as not knowing even the mantra of a centipede lays his hand on a snake.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੩ ਪੰ. ੪


ਸਰੁ ਸੰਨ੍ਹੈ ਆਗਾਸ ਨੋ ਫਿਰਿ ਮਥੈ ਆਵੈ।

Saru Sannhai Aagaas No Firi Madai Aavai |

The person who facing towards sky shoots the arrow receives the arrow on his own face.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੩ ਪੰ. ੫


ਦੁਹੀ ਸਰਾਈਂ ਜਰਦਰੂ ਬੇਮੁਖ ਪਛੁਤਾਵੈ ॥੩॥

Duhee Saraaeen Jarad Roo Baymukh Pachhutaavai ||3 ||

The apostate is yellow faced, frightened in both the worlds and repents.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੩ ਪੰ. ੬