The apostate cannot enjoy
ਬੇਮੁਖ ਰਸ ਨਹੀਂ ਲੈਂਦਾ

Bhai Gurdas Vaaran

Displaying Vaar 34, Pauri 4 of 21

ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਜਾਣੈ।

Ratan Manee Gali Baandarai Kihu Keem N Jaanai |

The monkey knows no worth of the jewellary tied to its neck.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੪ ਪੰ. ੧


ਕੜਛੀ ਸਾਉ ਸੰਮ੍ਹਲੈ ਭੋਜਨ ਰਸੁ ਖਾਣੈ।

Karhachhee Saau N Sanmhalai Bhojan Rasu Khaanai |

Even being in the food, the ladle does not know the taste of the dishes.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੪ ਪੰ. ੨


ਡਡੂ ਚਿਕੜਿ ਵਾਸੁ ਹੈ ਕਵਲੈ ਸਿਞਾਣੈ।

Dadoo Chikarhi Vaasu Hai Kavalay N Siaanai |

The frog always lives in mire but still knows not the lotus.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੪ ਪੰ. ੩


ਨਾਭਿ ਕਥੂਰੀ ਮਿਰਗ ਦੈ ਫਿਰਦਾ ਹੈਰਾਣੈ।

Naabhi Kathhooree Mirag Dai Firadaa Hairaanai |

Having musk in its navel the deer runs around confused.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੪ ਪੰ. ੪


ਗੁਜਰੁ ਗੋਰਸੁ ਵੇਚਿ ਕੈ ਖਲਿ ਸੂੜੀ ਆਣੈ।

Gujaru Gorasu Vaychi Kai Khali Soorhee Aanai |

The cattle breeder puts the milk on sale but fetches home, the oil cakes and husk.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੪ ਪੰ. ੫


ਬੇਮੁਖ ਮੂਲਹੁ ਘੁਥਿਆ ਦੁਖ ਸਹੈ ਜਮਾਣੈ ॥੪॥

Baymukh Moolahu Ghuthhiaa Dukh Sahai Jamaanai ||4 ||

The apostate is a person basically gone astray and he undergoes the sufferings given by the Yama.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੪ ਪੰ. ੬