The apostate posseses everything but still is unhappy
ਬੇਮੁਖ ਹੁੰਦਿਆਂ ਸੁੰਦਿਆਂ ਦੁਖੀ

Bhai Gurdas Vaaran

Displaying Vaar 34, Pauri 5 of 21

ਸਾਵਣਿ ਵਣਿ ਹਰੀਆਵਲੇ ਸੁਕੈ ਜਾਵਾਹਾ।

Saavani Vani Hareeaavalay Sukai Jaavaahaa |

In the month of savan, the whole forest becomes green but javels, a prickly plant remains dry.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੫ ਪੰ. ੧


ਸਭ ਕੋ ਸਰਸਾ ਵਰਸਦੇ ਝੂਰੇ ਜੋਲਾਹਾ।

Sabh Ko Sarasaa Varasadai Jhooray Jolaahaa |

During rains every one feels delighted but the weaver is seen gloomy.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੫ ਪੰ. ੨


ਸਭਨਾ ਰਾਤਿ ਮਿਲਾਵੜਾ ਚਕਵੀ ਦੋਰਾਹਾ।

Sabhanaa Raati Milaavarhaa Chakavee Doraahaa |

In the night all the pairs meet but for chakavi , that is the time of separation.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੫ ਪੰ. ੩


ਸੰਖੁ ਸਮੁੰਦਹੁ ਸਖਣਾ ਰੋਵੈ ਦੇ ਧਾਹਾ।

Sankhu Samundahu Sakhanaa Rovai Day Dhaahaa |

The conch remains empty even in the ocean and cries when blown.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੫ ਪੰ. ੪


ਰਾਹਹੁ ਉਝੜਿ ਜੋ ਪਵੈ ਮੁਸੈ ਦੇ ਫਾਹਾ।

Raahahu Ujharhi Jo Pavai Musai Day Dhaahaa |

The man gone astray will definitely be robbed by putting rope around his neck.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੫ ਪੰ. ੫


ਤਿਉ ਜਗ ਅੰਦਰਿ ਬੇਮੁਖਾਂ ਨਿਤ ਉਭੇ ਸਾਹਾ ॥੫॥

Tiun Jag Andari Baymukhaan Nit Ubhay Saahaa ||5 ||

Similarly, the apostates go on sobbing in this world.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੫ ਪੰ. ੬