The result of company of an apostate
ਬੇਮੁਖ ਦੀ ਸੰਗਤ ਦਾ ਫਲ

Bhai Gurdas Vaaran

Displaying Vaar 34, Pauri 7 of 21

ਭੇਡੈ ਪੂਛਲਿ ਲਗਿਆਂ ਕਿਉ ਪਾਰਿ ਲੰਘੀਐ।

Bhaydai Poochhali Lagiaan Kiu Paari Lagheeai |

How one could get across the water by catching hold of the tail of a sheep.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੭ ਪੰ. ੧


ਭੂਤੈ ਕੇਰੀ ਦੋਸਤੀ ਨਿਤ ਸਹਸਾ ਜੀਐ।

Bhootai Kayree Dosatee Nit Sahasaa Jeeai |

Friendship with a ghost is always a source of suspicious life.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੭ ਪੰ. ੨


ਨਦੀ ਕਿਨਾਰੈ ਰੁਖੜਾ ਵੇਸਾਹੁ ਨਾ ਕੀਐ।

Nadee Kinaarai Rukharhaa Vaysaahu N Keeai |

The tree on a river bank cannot have the faith (that the river will not perish it).

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੭ ਪੰ. ੩


ਮਿਰਤਕ ਨਾਲਿ ਵੀਆਹੀਐ ਸੋਹਾਗੁ ਥੀਐ।

Miratak Naali Veeaaheeai Sohaagu N Thheeai |

How a woman married to a dead person could be said to be a suhagin, i.e one whose husband is alive.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੭ ਪੰ. ੪


ਵਿਸੁ ਹਲਾਹਲ ਬੀਜਿ ਕੈ ਕਿਉ ਅਮਿਉ ਲਹੀਐ।

Visu Halaahal Beeji Kai Kiu Amiu Laheeai |

How nectar could be obtained by sowing poison.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੭ ਪੰ. ੫


ਬੇਮੁਖ ਸੇਤੀ ਪਿਰਹੜੀ ਜਮ ਡੰਡੁ ਸਹੀਐ ॥੭॥

Baymukh Saytee Piraharhee Jam Dandu Saheeai ||7 ||

The friendship with an apostate brings the sufferings of the rod of Yama.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੭ ਪੰ. ੬