The earning of an apostate is defective
ਬੇਮੁਖ ਦੀ ਕਮਾਈ ਦੋਸ਼ੀ ਹੈ

Bhai Gurdas Vaaran

Displaying Vaar 34, Pauri 9 of 21

ਅੰਨ੍ਹੈ ਚੰਦੁ ਦਿਸਈ ਜਗਿ ਜੋਤਿ ਸਬਾਈ।

Annhai Chandu N Disaee Jagi Joti Sabaaee |

The blind cannot see the moon though its light scatters all around.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੯ ਪੰ. ੧


ਬੋਲਾ ਰਾਗੁ ਸਮਝਈ ਕਿਹੁ ਘਟਿ ਜਾਈ।

Bolaa Raagu N Samajhaee Kihu Ghati N Jaaee |

The music loses not its melody if a deaf cannot understand it.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੯ ਪੰ. ੨


ਵਾਸੁ ਆਵੈ ਗੁਣਗੁਣੈ ਪਰਮਲੁ ਮਹਿਕਾਈ।

Vaasu N Aavai Gunagunai Pramalu Mahikaaee |

In spite of plenty of fragrance, the person without power of smell cannot enjoy the same.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੯ ਪੰ. ੩


ਗੁੰਗੈ ਜੀਭ ਨਾ ਉਘੜੈ ਸਭਿ ਸਬਦਿ ਸੁਹਾਈ।

Gungai Jeev N Ugharhai Sabhi Sabadi Suhaaee |

The word resides in one and all, but the dumb cannot move his tongue (to pronounce it).

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੯ ਪੰ. ੪


ਸਤਿਗੁਰੁ ਸਾਗਰੁ ਸੇਵਿ ਕੈ ਨਿਧਿ ਸਭਨਾ ਪਾਈ।

Satiguru Saagaru Sayvi Kai Nidhi Sabhanaan Paaee |

The true Guru is an ocean and the true servants receive treasures out of it.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੯ ਪੰ. ੫


ਬੇਮੁਖ ਹਥਿ ਘਘੂਟਿਆ ਤਿਸੁ ਦੋਸੁ ਕਮਾਈ ॥੯॥

Baymukh Hathhi Ghaghootiaan Tisu Dosu Kamaaee ||9 ||

The apostates get ',the shells only because their cultivation and labour is defective.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੯ ਪੰ. ੬