The number of the faithful ones
ਲੂਣ ਖਾਣਿਆਂ ਦੀ ਗਿਣਤੀ

Bhai Gurdas Vaaran

Displaying Vaar 35, Pauri 11 of 23

ਖਾਧੇ ਲੂਣ ਗੁਲਾਮ ਹੋਇ ਪੀਹਿ ਪਾਣੀ ਢੋਵੇ।

Khaadhy |oon Gulaam Hoi Peehi Paanee Ddhovai |

Having eaten the salt (of a person), man becoming servant fetches water and grinds the corn.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੧ ਪੰ. ੧


ਲੂਣ ਖਾਇ ਕਰਿ ਚਾਕਰੀ ਰਣਿ ਟੁਕ ਟੁਕ ਹੋਵੈ।

Loon Khaai Kari Chaakaree Rani Tuk Tuk Hovai |

Such a faithful, in the battlefield gets killed piece to piece for the master.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੧ ਪੰ. ੨


ਲੂਣ ਖਾਇ ਧੀ ਪੁਤੁ ਹੋਇ ਸਭ ਲਜਾ ਧੋਵੈ।

Loon Khaai Dhee Putu Hoi Sabh Lajaa Dhovai |

The faithful sons and daughters wash all the shames of the family.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੧ ਪੰ. ੩


ਲੂਣੁ ਵਣੋਟਾ ਖਾਇ ਕੈ ਹਥ ਜੋੜਿ ਖੜੋਵੈ।

Loonu Vanotaa Khaai Kai Hathh Jorhi Kharhovai |

The salt eater servant always stands with folded hands.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੧ ਪੰ. ੪


ਵਾਟ ਵਟਾਊ ਲੂਣੁ ਖਾਇ ਗੁਣੁ ਕੰਠਿ ਪਰੋਵੈ।

Vaat Vataaoo |oonu Khaai Gunu Kanthhi Parovai |

The passerby eulogizes the person whose salt be has eaten.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੧ ਪੰ. ੫


ਲੂਣ ਹਰਾਮੀ ਗੁਨਹਗਾਰ ਮਰਿ ਜਨਮੁ ਵਿਗੋਵੈ ॥੧੧॥

Loon Haraamee Gunahagaar Mari Janamu Vigovai ||11 ||

But the ungrateful person commits sins and he loses his life in vain and dies.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੧ ਪੰ. ੬