Expectation from a religious place
ਧਰਮਸਾਲ ਦੀ ਝਾਕ

Bhai Gurdas Vaaran

Displaying Vaar 35, Pauri 12 of 23

ਜਿਉ ਮਿਰਜਾਦਾ ਹਿੰਦੂਆਂ ਗਊ ਮਾਸੁ ਅਖਾਜੁ।

Jiu Mirayaadaa Hindooaa Gaoo Maasu Akhaaju |

As the cow meat is forbidden in Hindu code of conduct;

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੨ ਪੰ. ੧


ਮੁਸਲਮਾਣਾ ਸੁਅਰਹੁ ਸਉਗੰਦ ਵਿਆਜੁ।

Musalamaanaan Sooarahu Saugand Viaaju |

the Musalmans pledge against the pork and the interest on money;

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੨ ਪੰ. ੨


ਸਹੁਰਾ ਘਰਿ ਜਾਵਾਈਐ ਪਾਣੀ ਮਦਰਾਜੁ।

Sahuraa Ghari Javaaeeai Paanee Mudaraaju |

for father-in-law, even the water of the house of son-in-law is prohibited like the wine;

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੨ ਪੰ. ੩


ਸਹਾ ਖਾਈ ਚੂਹੜਾ ਮਾਇਆ ਮੁਹਤਾਜੁ।

Sahaa N Khaaee Chooharhaa Maaiaa Muhataaju |

the scanvenger eats not rabbit, though he be hard of money;

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੨ ਪੰ. ੪


ਜਿਉ ਮਿਠੈ ਮਖੀ ਮਰੈ ਤਿਸੁ ਹੋਇ ਅਕਾਜੁ।

Jiu Mithhai Makhee Marai Tisu Hoi Akaaju |

as the dead fly makes the taste of sweet bad and the sweet getting poisonous becomes useless,

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੨ ਪੰ. ੫


ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੂਪਾਜੁ ॥੧੨॥

Tiu Dharamasaal Dee Jhaak Hai Vihu Khandoo Paaju ||12 ||

similarly to set one's eye upon the earning of the religious place is like eating of sugar coated poison.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੨ ਪੰ. ੬