Earnings of worship
ਪੂਜਾ ਦਾ ਧਾਨ

Bhai Gurdas Vaaran

Displaying Vaar 35, Pauri 14 of 23

ਵਿਗੜੈ ਚਾਟਾ ਦੁਧ ਦਾ ਕਾਂਜੀ ਦੀ ਚੁਖੈ।

Vigarhai Chaata Dudh Daa Kaanjee Dee Chukhai |

The full pot of milk gets spoiled by a drop of vinegar.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੪ ਪੰ. ੧


ਸਹਸ ਮਣਾ ਰੂਈ ਜਲੈ ਚਿਣਗਾਰੀ ਧੁਖੈ।

Sahas Manaa Rooee Jalai Chinagaaree Dhukhai |

The thousand mounds of cotton are burnt by one spark.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੪ ਪੰ. ੨


ਬੂਰੁ ਵਿਣਾਹੇ ਪਾਣੀਐ ਖਉ ਲਾਖਹੁ ਰੁਖੈ।

Booru Vinaahay Paaneeai Khau Laakhahu Rukhai |

The water gossamer spoils water and the shellac becomes the reason for the destruction of the tree.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੪ ਪੰ. ੩


ਜਿਉ ਉਦਮਾਦੀ ਅਤੀਸਾਰੁ ਖਈ ਰੋਗੁ ਮਨੁਖੈ।

Jiu Udamaadee Ateesaaru Khaee Rogu Manukhai |

The mad man is mined by diarrhoea and the common man is destroyed by tuberculosis (consumption).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੪ ਪੰ. ੪


ਜਿਉ ਜਾਲਿ ਪੰਖੇਰੂ ਫਾਸਦੇ ਚੁਗਣ ਦੀ ਭੁਖੈ।

Jiu Jaali Pankhayroo Dhaasaday Chugan Dee Bhukhai |

As the birds get entangled in the net out of their greed for seeds,

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੪ ਪੰ. ੫


ਤਿਉ ਅਜਰੁ ਝਾਕ ਭੰਡਾਰ ਦੀ ਵਿਆਪੇ ਵੇਮੁਖੈ ॥੧੪॥

Tiu Ajaru Jhaak Bhandaar Dee Viaapay Vaymukhai ||14 ||

the desire for the storage of unendurable (earning from the religious place) persists in the heart of the apostate.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੪ ਪੰ. ੬