The saints among the four varnas
ਚਾਰ ਵਰਣ ਦਾ ਸਾਧ

Bhai Gurdas Vaaran

Displaying Vaar 35, Pauri 18 of 23

ਸਾਵੇ ਪੀਲੇ ਪਾਨ ਹਹਿ ਓਇ ਵੇਲਹੁ ਤੁਟੈ।

Saavay Peelay Paan Hahi Aoi Vaylahu Tutay |

The betel leaves when plucked from the branch are of green and yellow colour.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੮ ਪੰ. ੧


ਚਿਤਮਿਤਾਲੇ ਫੋਫਲੇ ਫਲ ਬਿਰਖਹੁਂ ਛੁਟੈ।

Chitamitaalay Dhodhalay Fal Birakhahun Chhutay |

The betel nut getting pie bald colour is plucked from the tree.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੮ ਪੰ. ੨


ਕਥ ਹੁਰੇਹੀ ਭੂਸਲੀ ਦੇ ਚਾਵਲ ਚੁਟੈ।

Kathh Harayhee Bhoosalee Day Chaaval Chutay |

The catechu is of brown colour and light and a pinch of it is used.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੮ ਪੰ. ੩


ਚੂਨਾ ਦਿਸੈ ਉਜਲਾ ਦਹਿ ਪਥਰੁ ਕੁਟੈ।

Choonaa Disai Ujalaa Dahi Pathharu Kutay |

The lime is white and is burnt and thrashed.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੮ ਪੰ. ੪


ਆਪੁ ਗਵਾਇ ਸਮਾਇ ਮਿਲਿ ਰੰਗੁ ਚੀਚ ਵਹੁਟੈ।

Aapu Gavaai Samaai Mili Rangu Cheech Vahutay |

When losing their ego (they meet) they uniformally become of red colour.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੮ ਪੰ. ੫


ਤਿਉ ਚਹੁ ਵਰਨਾ ਵਿਚਿ ਸਾਧ ਹਨਿ ਗੁਰਮੁਖਿ ਮੁਹ ਜੁਟੈ ॥੧੮॥

Tiu Chahu Varana Vichi Saadh Hani Guramukhi Muh Jutay ||18 ||

Likewise are the saints, who adopting the qualifies of the four varnas, live in mutual love like gmmukhs, the Guru oriented.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੮ ਪੰ. ੬