Hypocrite saint
ਸਾਂਗੀ ਸਾਧ

Bhai Gurdas Vaaran

Displaying Vaar 35, Pauri 19 of 23

ਚਾਕਰ ਸਭ ਸਦਾਇਂਦੇ ਸਾਹਿਬ ਦਰਬਾਰੇ।

Chaakar Sabh Sadaainday Saahib Darabaaray |

In the court of the emperor all are known as servants.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੯ ਪੰ. ੧


ਨਿਵਿ ਨਿਵਿ ਕਰਨਿ ਜੁਹਾਰੀਆ ਸਭ ਸੈ ਹਥੀਆਰੇ।

Nivi Nivi Karani Juhaareeaa Sabh Saihatheeaaray |

Armed well, they bow most humbly.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੯ ਪੰ. ੨


ਮਜਲਬ ਬਹਿ ਬਾਫਾਇਂਦੇ ਬੋਲ ਬੋਲਨਿ ਭਾਰੇ।

Majalas Bahi Baadhainday Bol Bolani Bhaaray |

In the social and cultural gatherings they boast and brag.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੯ ਪੰ. ੩


ਗਲੀਏ ਤੁਰੇ ਨਚਾਇਂਦੇ ਗਜਗਾਹ ਸਵਾਰੇ।

Galeeay Turay Nachaainday Gajagaah Savaaray |

They have their elephants decorated and in the streets and bazars they roam with their horses dancing.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੯ ਪੰ. ੪


ਰਣ ਵਿਚਿ ਪਇਆਂ ਜਾਣੀਅਨਿ ਜੋਧ ਭਜਣ ਹਾਰੇ।

Ran Vichi Paiaan Jaaneeani Jodh Bhajanahaaray |

But only in the battle field is known who is a valiant fighter and who is to take to his heels.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੯ ਪੰ. ੫


ਤਿਉ ਸਾਂਗਿ ਸਿਞਾਪਨਿ ਸਨਮੁਖਾ ਬੇਮੁਖ ਹਤਿਆਰੇ ॥੧੯॥

Tiu Saangi Siaapani Sanamukhaan Baymukh Hatiaaray ||19 ||

Similar are the apostates, the assassins who disguised as close to the Lord remain around, but ultimately are identified.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੯ ਪੰ. ੬