The backbiter
ਨਿੰਦਕ

Bhai Gurdas Vaaran

Displaying Vaar 35, Pauri 2 of 23

ਕਾਉਂ ਕਪੂਰ ਨਾ ਚਖਈ ਦੁਰਗੰਧਿ ਸੁਖਾਵੈ।

Kaaun Kapoor N Chakhaee Duragandhi Sukhaavai |

Crow never picks up camphor; it likes to have garbage around.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨ ਪੰ. ੧


ਹਾਥੀ ਨੀਰਿ ਨ੍ਹਵਾਲੀਐ ਸਿਰਿ ਛਾਰੁ ਉਡਾਵੈ।

Haathhee Neeri Nhavaaleeai Siri Chhaaru Udaavai |

The elephant even bathed in water puts dust on its head.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨ ਪੰ. ੨


ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਜਾਵੈ।

Tunmay Anmrit Sinjeeai Kaurhatu N Jaavai |

The colocynth (tumma) even if irrigated with nectar does not part with its bitterness.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨ ਪੰ. ੩


ਸਿਮਲੁ ਰੁਖੁ ਸਰੇਵੀਐ ਫਲੁ ਹਥਿ ਨਾ ਆਵੈ।

Simalu Rukhu Sarayveeai Fal Hathhi N Aavai |

Even if the silk-cotton tree is well served (with water and manure etc.), no fruit is gained from it.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨ ਪੰ. ੪


ਨਿੰਦਕੁ ਨਾਮ ਵਿਹੂਣਿਆ ਸਤਿਸੰਗ ਨਾ ਭਾਵੈ।

Nidaku Naam Vihooniaa Satisang N Bhaavai |

The backbiters being devoid of the neim of the Lord, do not like the holy congregation.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨ ਪੰ. ੫


ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥੨॥

Annhaa Aagoo Jay Thheeai Sabhu Saadu Muhaavai ||2 ||

If the leader is blind, the whole company is bound to be robbed of (their valuables).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨ ਪੰ. ੬