If the Guru performs a sham what a Sikh can do ?
ਸਾਂਗ ਵਿਚ ਸਾਬਤੀ ਗੁਰੂ ਕ੍ਰਿਪਾ ਤੇ

Bhai Gurdas Vaaran

Displaying Vaar 35, Pauri 22 of 23

ਜੇ ਮਾਉ ਪੁਤੈ ਵਿਸੁ ਦੇ ਤਿਸਤੇ ਕਿਸੁ ਪਿਆਰਾ।

Jay Maau Putai Visu Day Tis Tay Kisu Piaaraa |

If a mother administers poison to son then to whom else that son could be more dear.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੨ ਪੰ. ੧


ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ।

Jay Gharu Bhannai Paaharoo Kaunu Rakhanahaaraa |

If the watchman breaks open the house, then, who else could be a protector.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੨ ਪੰ. ੨


ਬੇੜੀ ਡੋਬੈ ਪਾਤਣੀ ਕਿਉ ਪਾਰਿ ਉਤਾਰਾ।

Bayrhaa Dobai Paatnee Kiu Paari Utaaraa |

If the boatman makes the boat sink, how one could get across.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੨ ਪੰ. ੩


ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ।

Aagoo Lai Ujharhi Pavay Kisu Karai Pukaaraa |

If the leader himself makes the people go astray, who else could be called for help.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੨ ਪੰ. ੪


ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਸਾਰਾ।

Jay Kari Khaytai Khaai Vaarhi Ko Lahai N Saaraa |

And if the protecting fence starts eating the crops who else will take care of the fields.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੨ ਪੰ. ੫


ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ ॥੨੨॥

Jay Gur Bharamaaay Saangu Kari Kiaa Sikhu Vichaaraa ||22 ||

Similarly, if the Guru deludes a Sikh through a sham, what a poor Sikh could do.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੨ ਪੰ. ੬