Only he remains poised in a sham whom the Guru is graceful
ਉਹੋ ਹੀ

Bhai Gurdas Vaaran

Displaying Vaar 35, Pauri 23 of 23

ਜਲ ਵਿਚਿ ਕਾਗਦ ਲੂਣ ਜਿਉ ਘਿਅ ਚੋਪੜਿ ਪਾਏ।

Jal Vichi Kaagad |oon Jiu Ghia Choparhi Paaay |

Applying butter to the paper and salt they can be put into water (they will take longer time to dissolve).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੩ ਪੰ. ੧


ਦੀਵੇ ਵਟੀ ਤੇਲੁ ਦੇ ਸਭ ਰਾਤਿ ਜਲਾਏ।

Deevay Vatee Taylu Day Sabh Raati Jalaaay |

With the help of oil, the wick of the lamp goes on burning the whole night.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੩ ਪੰ. ੨


ਵਾਇ ਮੰਡਲ ਜਿਉ ਡੋਰ ਫੜਿ ਗੁਡੀ ਓਡਾਏ।

Vaai Mandal Jiu Dor Dharhi Gudee Aodaaay |

Catching hold of the string, the kite could be made to fly in the sky.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੩ ਪੰ. ੩


ਮੁਹ ਵਿਚਿ ਗਰੜ ਦੁਗਾਰੁ ਪਾਇ ਜਿਉ ਸਪੁ ਲੜਾਏ।

Muh Vichi Gararh Dugaaru Paai Jiu Sapu Larhaaay |

By keeping an herb in the mouth, one could get bitten by serpent.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੩ ਪੰ. ੪


ਰਾਜਾ ਫਿਰੈ ਫਕੀਰੁ ਹੋਇ ਸੁਣਿ ਦੁਖਿ ਮਿਟਾਏ।

Raajaa Firai Dhakeeru Hoi Suni Dukhi Mitaaay |

If the king goes out in the guise of a faquire, he could listen to the sufferings of people and remove them.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੩ ਪੰ. ੫


ਸਾਂਗੈ ਅੰਦਰਿ ਸਾਬਤਾ ਜਿਸੁ ਗੁਰੂ ਸਹਾਏ ॥੨੩॥੩੫॥

Saangai Andari Saabataa Jisu Guroo Sahaaay ||23 ||35 ||painteeha ||

In such a feat only he passes the test who is helped by the Guru.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੨੩ ਪੰ. ੬