The backbiter
ਨਿੰਦਕ

Bhai Gurdas Vaaran

Displaying Vaar 35, Pauri 3 of 23

ਲਸਣੁ ਲੁਕਾਇਆ ਨਾ ਲੁਕੈ ਬਹਿ ਖਾਜੈ ਕੂਣੈ।

Lasanu Lukaaiaa Naa Lukay Bahi Khaajai Koonai |

The smell of garlic cannot be concealed even if it is eaten in a remote corner.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੩ ਪੰ. ੧


ਕਾਲਾ ਕੰਬਲੁ ਉਜਲਾ ਕਿਉਂ ਹੋਇ ਸਬੂਣੈ।

Kaalaa Kanbalu Ujalaa Kiun Hoi Saboonai |

No soap how so much applied, can turn the black blanket into white.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੩ ਪੰ. ੨


ਡੇਮੂ ਖਖਰ ਜੋ ਛੁਹੈ ਦਿਸੈ ਮੁਹਿ ਸੂਣੈ।

Daymoo Khakhar Jo Chhoohai Disai Muhi Soonai |

Whosoever will touch the hive of poisonous wasps will find his face swollen.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੩ ਪੰ. ੩


ਕਿਤੈ ਕੰਮਿ ਨਾ ਆਵਈ ਲਾਵਣੁ ਬਿਨੁ ਲੂਣੈ।

Kitai Kanmi N Aavaee Laavanu Binu |oonai |

The cooked vegetable devoid of salt is absolutely useless.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੩ ਪੰ. ੪


ਨਿੰਦਕਿ ਨਾਮ ਵਿਸਾਰਿਆ ਗੁਰ ਗਿਆਨੁ ਵਿਹੂਣੈ।

Nidaki Naam Visaariaa Gur Giaanu Vihoonai |

Without the knowledge of the true Guru, the backbiter has neglected the name of the Lord.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੩ ਪੰ. ੫


ਹਲਤਿ ਪਲਤਿ ਸੁਖੁ ਨਾ ਲਹੈ ਦੁਖੀਆ ਸਿਰੁ ਝੂਣੈ ॥੩॥

Halati Palati Sukhu Naa Lahai Dukheeaa Siru Jhoonai ||3 ||

He gets happiness neither here nor there and always laments and repents.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੩ ਪੰ. ੬