Examples of Guru's vilification
ਗੁਰ ਨਿੰਦਾ ਦੇ ਦ੍ਰਿਸ਼ਟਾਂਤ

Bhai Gurdas Vaaran

Displaying Vaar 35, Pauri 5 of 23

ਨਿੰਦਾ ਕਰਿ ਹਰਣਾਖਸੈ ਵੇਖਹੁ ਫਲੁ ਵਟੇ।

Nidaa Kari Harakhaanasai Vaykhahu Fal Vatai |

Hirrtyakyapu talked adversely about God and the result gained is clear that he eventually got killed.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੫ ਪੰ. ੧


ਲੰਕ ਲੁਟਾਈ ਰਾਵਣੈ ਮਸਤਕਿ ਦਸ ਕਟੇ।

Lak Lutaaee Raavanai Masataki Das Katai |

Ravan also for the same reason got Lanka looted and his ten heads slayed.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੫ ਪੰ. ੨


ਕੰਸੁ ਗਇਆ ਸਣ ਲਸਕਰੈ ਸਭ ਦੈਤ ਸੰਘਟੇ।

Kansu Gaiaa San Lasakarai Sabh Dait Sanghatai |

Kans was killed along with his full army and his all the demons perished.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੫ ਪੰ. ੩


ਵੰਸੁ ਗਵਾਇਆ ਕੈਰਵਾਂ ਖੂਹਣਿ ਲਖ ਫਟੇ।

Vansu Gavaaiaa Kairavaan Khoohani Lakh Dhatai |

The Kauravas lost their dynasty and got their myriads of army destroyed.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੫ ਪੰ. ੪


ਦੰਤ ਬਕਤ੍ਰ ਸਿਸਪਾਲ ਦੇ ਦੰਦ ਹੋਏ ਖਟੇ।

Dant Bakatr Sisapaal Day Dand Hoay Khatai |

For the same reason, Dantavaktr and Siupál got crushing defeat.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੫ ਪੰ. ੫


ਨਿੰਦਾ ਕੋਇ ਸਿਝਿਓ ਇਉ ਵੇਦ ਉਘਟੇ।

Nidaa Koi N Sijhiao Iu Vayd Ughatai |

The Vedas also dilineate that no success is possible through back-biting

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੫ ਪੰ. ੬


ਦੁਰਬਾਸੇ ਨੇ ਸਰਾਪ ਦੇ ਯਾਦਵ ਸਭ ਤਟੇ ॥੫॥

Durabaasay Nay Saraap Day Yaadav Sabhi Tatai ||5 ||

. (Due to this vilification) Durvasà. cursed Yadays and vanquished them all.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੫ ਪੰ. ੭