Guru's fault finder always suffers
ਗੁਰ ਦੀ ਗਣਤ ਗਣਨ ਵਾਲਾ ਦੁਖੀ

Bhai Gurdas Vaaran

Displaying Vaar 35, Pauri 6 of 23

ਸਭਨਾ ਦੇ ਸਿਰ ਗੁੰਦੀਅਨਿ ਗੰਜੀ ਗੁਰੜਾਵੈ।

Sabhanaan Day Sir Gundeeani Ganjee Gurarhaavai |

The hairs of all are dressed but the bald lady mumbles.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੬ ਪੰ. ੧


ਕੰਨਿ ਤਨਉੜੇ ਕਾਮਣੀ ਬੂੜੀ ਬਰਿੜਾਵੇ।

Kanni Tanaurhay Kaamanee Boorhee Barirhaavai |

The beautiful woman wears the earnings but the earless one grumbles.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੬ ਪੰ. ੨


ਨਥਾਂ ਨਕਿ ਨਵੇਲੀਆਂ ਨਕਟੀ ਸੁਖਾਵੈ।

Nathhan Naki Navayleeaan Nakatee N Sukhaavai |

The newly wed girls wear nose rings but the noseless feels uncomfortable (for not being able to wear nose ring).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੬ ਪੰ. ੩


ਕਜਲ ਅਖੀ ਹਰਣਾਖੀਆਂ ਕਾਣੀ ਕੁਰਲਾਵੈ।

Kajal Akheen Haranakheeaan Kaanee Kuralaavai |

The deer-eyed ladies put in the collyrium but the one-eyed wails and cries.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੬ ਪੰ. ੪


ਸਭਨਾ ਚਾਲ ਸੁਹਾਵਣੀ ਲੰਗੜੀ ਲੰਗੜਾਵੈ।

Sabhanaan Chaal Suhaavanee Lagarhee Lagarhaavai |

All have a pleasing gait but the lame limps.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੬ ਪੰ. ੫


ਗਣਤ ਗਣੈ ਗੁਰਦੇਵ ਦੀ ਤਿਸੁ ਦੁਖਿ ਵਿਹਾਵੈ ॥੬॥

Ganat Ganai Guradayv Dee Tisu Dukhi Vihaavai ||6 ||

Those who slander the Guru, spend their life in sorrows.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੬ ਪੰ. ੬