Example of an ungrateful
ਅਕਿਰਤਘਣ

Bhai Gurdas Vaaran

Displaying Vaar 35, Pauri 9 of 23

ਮਦ ਵਿਚਿ ਰਿਧਾ ਪਾਇਕੈ ਕੁਤੇ ਦਾ ਮਾਸੁ।

Mad Vichi Ridhaa Paai Kai Kutay Daa Maasu |

The meat of dog cooked in the wine was, along with its foul smell, kept in the human skull.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੯ ਪੰ. ੧


ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ।

Dhariaa Maanas Khoparee Tisu Mandee Vaasu |

It was covered with the blood stained cloth.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੯ ਪੰ. ੨


ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ।

Ratoo Bhariaa Kaparhaa Kari Kajanu Taasu |

Covering thus, the scavenger woman (chi:than) after appeasing her lust was carrying that bowl.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੯ ਪੰ. ੩


ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ।

Ddhaki Lai Chalee Chooharhee Kari Bhog Bilaasu |

On being asked about (the abominable covered material)

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੯ ਪੰ. ੪


ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ।

Aakhi Sunaaay Puchhiaa Laahay Visavaasu |

she cleared the doubt by saying that she had covered the meat to hide

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੯ ਪੰ. ੫


ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ ॥੯॥

Nadaree Pavai Akirataghanu Matu Hoi Vinaasu ||9 ||

it from the sight of an ungrateful person to avoid its pollution.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੯ ਪੰ. ੬