Disciples of the persons without Guru get disappointed
ਗੁਰੂ ਹੀਣੇ ਦੇ ਚੇਲੇ ਨਿਰਾਸ ਜਾਂਦੇ ਹਨ।

Bhai Gurdas Vaaran

Displaying Vaar 36, Pauri 10 of 21

ਉਚਾ ਲੰਮਾ ਝੰਟੁਲਾ ਵਿਚਿ ਬਾਗ ਦਿਸੰਦਾ।

Uchaa Lamaa Jhaatulaa Vichi Baag Disandaa |

Tall, high and luxuriant, the silk cotton tree is seen in the garden.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੦ ਪੰ. ੧


ਮੋਟਾ ਮੁਢੁ ਪਤਾਲਿ ਜੜਿ ਬਹੁ ਗਰਬ ਕਰੰਦਾ।

Motaa Muddhu Pataali Jarhi Bahu Garab Karandaa |

It is proud of its stout trunk and deep roots.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੦ ਪੰ. ੨


ਪਤ ਸੁਪਤਰ ਸੋਹਣੇ ਵਿਸਥਾਰੁ ਬਣੰਦਾ।

Pat Supatar Sohanay Visadaaru Banandaa |

Its beautiful green leaves enhance its spread.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੦ ਪੰ. ੩


ਫੁਲ ਰਤੇ ਫਲ ਬਕਬਕੇ ਹੋਇ ਅਫਲ ਫਲੰਦਾ।

Dhul Ratay Fal Bakabakay Hoi Adhl Faladaa |

But because of its red flowers and insipid fruit it fructifies in vain.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੦ ਪੰ. ੪


ਸਾਵਾ ਤੋਤਾ ਚੁਹਚੁਹਾ ਤਿਸੁ ਦੇਖਿ ਭੁਲੰਦਾ।

Saavaa Totaa Chuhachuhaa Tisu Daykhi Bhuladaa |

Seeing it, the chirping green parrot gets deluded

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੦ ਪੰ. ੫


ਪਿਛੋ ਦੇ ਪਛੁਤਾਇਦਾ ਓਹੁ ਫਲੁ ਲਹੰਦਾ ॥੧੦॥

Pichho Day Pachhutaaidaa Aohu Fal N Lahandaa ||10 ||

but repents afterwards because it gets no fruit on that tree.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੦ ਪੰ. ੬