Impotent are they who have no Guru
ਗੁਰੂ ਹੀਣ ਹੀਜੜਾ ਹੈ

Bhai Gurdas Vaaran

Displaying Vaar 36, Pauri 11 of 21

ਪਹਿਨੇ ਪੰਜੇ ਕਪੜੇ ਪੁਰਸਾਵਾਂ ਵੇਸੁ।

Pahilai Panjay Kaparhay Purasaavaan Vaysu |

Wearing five garments one may assume the garb of a male person.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੧ ਪੰ. ੧


ਮੁਛਾ ਦਾੜ੍ਹੀ ਸੋਹਣੀ ਬਹੁ ਦੁਰਬਲ ਵੇਸੁ।

Muchhaan Daarhhee Sohanee Bahu Durabal Vaysu |

He may have beautiful beard and moustaches and a slim body.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੧ ਪੰ. ੨


ਸੈ ਹਥਿਆਰੀ ਸੂਰਮਾ ਪੰਚੀਂ ਪਰਵੇਸੁ।

Sai Hathhiaaree Sooramaa Pancheen Pravaysu |

Wielder of a hundred weapons he may be counted among prominent knights.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੧ ਪੰ. ੩


ਮਾਹਰੁ ਦੜ ਦੀਬਾਣ ਵਿਚਿ ਜਾਣੇ ਸਭੁ ਦੇਸੁ।

Maaharu Darh Deebaan Vichi Jaanai Sabhu Daysu |

He may be an adept courtier and widely known throughout the country.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੧ ਪੰ. ੪


ਪੁਰਖੁ ਗਣਿ ਪੁਰਖਤੁ ਵਿਣੁ ਕਾਮਣਿ ਕਿ ਕਰੇਸੁ।

Purakhu N Gani Purakhatu Vinu Kaamani Ki Karaysu |

But without masculinity, of what use is he to a woman?

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੧ ਪੰ. ੫


ਵਿਣ ਗੁਣ ਗੁਰੂ ਸਦਾਇਦੇ ਕਉਣ ਕਰੈ ਅਦੇਸੁ ॥੧੧॥

Vinu Gur Guroo Sadaaiday Kaun Karai Adaysu ||11 ||

Who would bow before those who are without merit and get themselves called Guru

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੧ ਪੰ. ੬