Beloved is attained through service
ਸ਼ਹੁ ਸੇਵਾ ਕਰ ਮਿਲਦਾ ਹੈ

Bhai Gurdas Vaaran

Displaying Vaar 36, Pauri 12 of 21

ਗਲੀ ਜੇ ਸਹੁ ਪਾਈਐ ਤੋਤਾ ਕਿਉ ਫਾਸੈ।

Galeen Jay Sahu Paaeeai Totaa Kiu Dhaasai |

If mere chatter could help meet the beloved, why should a parrot remain encaged?

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੨ ਪੰ. ੧


ਮਿਲੈ ਨਾ ਬਹੁਤ ਸਿਆਣਪੈ ਕਾਉ ਗੂੰਹੁ ਗਿਰਾਸੈ।

Milai N Bahutu Siaanapai Kaau Goonhu Giraasai |

He is not attained by over-cleverness and the clever crow ultimately eats faeces.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੨ ਪੰ. ੨


ਜੋਰਾਵਰੀ ਨਾ ਜਿਪਈ ਸੀਹ ਸਹਾ ਵਿਣਾਸੈ।

Joraavaree N Jipaee Seeh Sahaa Vinaasai |

The power also does not win (the intellect wins) because an hare caused a lion killed (by showing its reflection and making it jump into the well).

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੨ ਪੰ. ੩


ਗੀਤ ਕਵਿਤੁ ਭਿਜਈ ਭਟ ਭੇਖ ਉਦਾਸੈ।

Geet Kavitu N Bhijaee Bhat Bhaykh Udaasai |

The beloved is not lured by lyrics and poems, otherwise why should minstrels adopt the garb of sannyasis.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੨ ਪੰ. ੪


ਜੋਬਨ ਰੂਪੁ ਨਾ ਮੋਹੀਐ ਰੰਗੁ ਕੁਸੁੰਭ ਦੁਰਾਸੈ।

Joban Roopu N Moheeai Rangu Kusunbh Duraasai |

He is not attracted by youth and beauty because the colour of safflower is not permanent.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੨ ਪੰ. ੫


ਵਿਣੁ ਸੇਵਾ ਦੋਹਾਗਣੀ ਪਿਰੁ ਮਿਲੈ ਹਾਸੈ ॥੧੨॥

Vinu Sayvaa Dohaaganee Piru Milai N Haasai ||12 ||

Without service (to the Lord and His creation) this soul is deserted woman and the beloved is not attained merely by laughing (foolishly). He is attained through service.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੨ ਪੰ. ੬