All the means for liberation are useless
ਮੁਕਤੀ ਦੇ ਆਪਣੇ ਸਾਧਨ ਨਿਸ਼ਫਲ

Bhai Gurdas Vaaran

Displaying Vaar 36, Pauri 13 of 21

ਸਿਰ ਤਲਵਾਇਆਂ ਪਾਈਐ ਚਮਗਿਦੜ ਜੂਹੇ।

Sir Talavaaay Paaeeai Chamagidarh Joohai |

If bowing only could grant liberation then the bats in the forests hang from trees upside down.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੩ ਪੰ. ੧


ਮੜੀ ਮਸਾਣੀ ਜੇ ਮਿਲੈ ਵਿਚ ਖੁਡਾਂ ਚੂਹੇ।

Marhee Masaanee Jay Milai Vichi Khudaan Choohai |

If liberation were achieved in the loneliness of crematories then rats should get it in their holes.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੩ ਪੰ. ੨


ਮਿਲੇ ਵਡੀ ਆਰਜਾ ਬਿਸੀਅਰੁ ਵਿਹੁ ਲੂਹੇ।

Milai N Vadee Aarajaa Biseearu Vihu |oohai |

Longevity also does not bring it because snake during its whole long life goes on smouldering in its own poison.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੩ ਪੰ. ੩


ਹੋਇ ਕੁਚੀਲੁ ਵਰਤੀਐ ਖਰ ਸੂਰ ਭਸੂਹੇ।

Hoi Kucheelu Varateeai Khar Soor Bhasoohay |

If dirt could make it attainable, asses and swines always remain dirty and muddy.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੩ ਪੰ. ੪


ਕੰਦ ਮੂਲ ਚਿਤੁ ਲਾਈਐ ਅਈਅੜ ਵਣੁ ਧੂਹੇ।

Kand Mool Laaeeai Aeearh Vanu Dhoohay |

If relishing over tubers and roots could provide it (liberation), then herd of animals go on hauling and eating them (they should also have attained liberation).

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੩ ਪੰ. ੫


ਵਿਣੁ ਗੁਰ ਮੁਕਤਿ ਨਾ ਹੋਵਈ ਜਿਉ ਘਰੁ ਵਿਣੁ ਬੂਹੇ ॥੧੩॥

Vinu Gur Mukati N Hovaee Jiun Gharu Vinu Boohay ||13 ||

As a house (in fact) is useless without door, one cannot attain liberation without Guru.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੩ ਪੰ. ੬