No liberation through auterities, guises and asceticism
ਤਪਾਂ ਹੇਠਾਂ ਭੇਖਾਂ ਨਾਲ ਮੁਕਤਿ ਨਹੀਂ

Bhai Gurdas Vaaran

Displaying Vaar 36, Pauri 14 of 21

ਮਿਲੈ ਜਿ ਤੀਰਥਿ ਨਾਤਿਆਂ ਡਡਾਂ ਜਲ ਵਾਸੀ।

Milai Ji Teerathhi Naatiaan Dadaan Jal Vaasee |

If one could attain liberation by taking bath at pilgrimage centres then (we know that) the frogs always live in water.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੪ ਪੰ. ੧


ਵਾਲ ਵਧਾਇਆਂ ਪਾਈਐ ਬੜ ਜਟਾਂ ਪਲਾਸੀ।

Vaal Vadhaiaan Paaeeai Barh Jataan Palaasee |

If growing long hair could make it available then the banyan has long roots hanging from it.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੪ ਪੰ. ੨


ਨੰਗੇ ਰਹਿਆਂ ਜੇ ਮਿਲੈ ਵਣਿ ਮਿਰਗ ਉਦਾਸੀ।

Nagay Rahiaan Jay Milai Vani Mirag Udaasee |

If going naked gets it, all the deer in the forest can be called detached ones.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੪ ਪੰ. ੩


ਭਸਮ ਲਾਇ ਜੇ ਪਾਈਐ ਖਰੁ ਖੇਹ ਨਿਵਾਸੀ।

Bhasamlaai Jay Paaeeai Kharu Khayh Nivaasee |

If it is attained by smearing ashes on body, the ass always rolls in dust.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੪ ਪੰ. ੪


ਜੇ ਪਾਈਐ ਚੁਪ ਕੀਤਿਆਂ ਪਸੂਆਂ ਜੜ ਹਾਸੀ।

Jay Paaeeai Chup Keetiaan Pasooaan Jarh Haasee |

If muteness could bring it, the animals and inert objects are certainly speechless.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੪ ਪੰ. ੫


ਵਿਣੁ ਗੁਰ ਮੁਕਤਿ ਹੋਵਈ ਗੁਰ ਮਿਲੈ ਖਲਾਸੀ ॥੧੪॥

Vinu Gur Mukati N Hovanee Gur Milai Khalaasee ||14 ||

No liberation is attained without Guru and bondages are shattered only after meeting the Guru.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੪ ਪੰ. ੬