One's own means are of no avail for liberation
ਮੁਕਤੀ ਦੇ ਆਪਣੇ ਸਾਧਨ ਨਿਸ਼ਫਲ

Bhai Gurdas Vaaran

Displaying Vaar 36, Pauri 15 of 21

ਜੜੀਂ ਬੂਟੀਂ ਜੇ ਜੀਵੀਐ ਕਿਉ ਮਰੈ ਧਨੰਤਰੁ।

Jarhee Bootee Jay Jeeveeai Kiu Marai Dhanataru |

If herbal medicines could keep one alive, why did Dhanvantri (the father of Indian system of medicine) die?

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੫ ਪੰ. ੧


ਤੰਤੁ ਮੰਤੁ ਬਾਜੀਗਰਾਂ ਓਇ ਭਵਹਿ ਦਿਸੰਤਰੁ।

Tantu Mantu Baajeegaraan Aoi Bhavahi Disantaru |

Conjurers know many tantras and mantras yet they roam about hither and thither in the country.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੫ ਪੰ. ੨


ਰੁਖੀਂ ਬਿਰਖੀਂ ਪਾਈਐ ਕਾਸਟ ਬੈਸੰਤਰੁ।

Rukheen Birakheen Paaeeai Kaasat Baisantaru |

If worship of trees could make it available, why should trees themselves get burnt (by their own fire)?

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੫ ਪੰ. ੩


ਮਿਲੈ ਵੀਰਾਰਾਧੁ ਕਰਿ ਠਗ ਚੋਰ ਅੰਤਰੁ।

Milai N Veeraaraadhu Kari Thhag Chor N Antaru |

Adoration of evil and ferocious spirits also does not bring liberation because there is no basic difference between a thief and a cheat.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੫ ਪੰ. ੪


ਮਿਲੈ ਰਾਤੀ ਜਾਗਿਆਂ ਅਪਰਾਧ ਭਵੰਤਰੁ।

Milai N Raatee Jaagiaan Apraadh Bhavantaru |

Liberation cannot be attained through sleepless nights because criminals too remain awake at night wandering here and there.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੫ ਪੰ. ੫


ਵਿਣੁ ਗੁਰ ਮੁਕਤਿ ਹੋਵਈ ਗੁਰਮੁਖਿ ਅਮਰੰਤਰੁ ॥੧੫॥

Vinu Gur Mukati N Hovaee Guramukhi Amarantaru ||15 ||

Without Guru no liberation is achieved and the Guru-oriented, gutmulchs become immortal and make others so too.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੫ ਪੰ. ੬