The lie is hollow
ਕੂੜ ਦਾ ਪਾਜ ਕੂੜ

Bhai Gurdas Vaaran

Displaying Vaar 36, Pauri 17 of 21

ਜੇ ਖੁਥੀ ਬਿੰਡਾ ਬਹੈ ਕਿਉ ਹੋਇ ਬਜਾਜ।

Jay Khudee Bindaa Bahai Kiu Hoi Bajaaju |

A cricket sitting on the heap of cloth does not become a draper.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੭ ਪੰ. ੧


ਕੁਤੇ ਦੇ ਗਲਿ ਵਾਸਣੀ ਸਰਾਫੀ ਸਾਜੁ।

Kutay Gal Vaasanee N Saraadhee Saaju |

If a money belt is tied around the neck of a dog, it does not become a gold merchant.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੭ ਪੰ. ੨


ਰਤਨਮਣੀ ਗਲਿ ਬਾਂਦਰੈ ਜਉਹਰੀ ਨਹਿ ਕਾਜੁ।

Ratanamanee Gali Baandarai Jauharee Nahi Kaaju |

Tying of rubies and jewels around the neck of monkey does not make it behave like a jeweller.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੭ ਪੰ. ੩


ਗਦਹੁਂ ਚੰਦਨ ਲਦੀਐ ਨਹਿਂ ਗਾਂਧੀ ਗਾਜੁ।

Gadahun Chandan Ladeeai Nahin Gaandhee Gaaju |

Laden with sandalwood, the donkey cannot be called a perfumer.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੭ ਪੰ. ੪


ਜੇ ਮਖੀ ਮੁਹਿ ਮਕੜੀ ਕਿਉ ਹੋਵੈ ਬਾਜੁ।

Jay Mukhee Muhi Makarhee Kiu Hovai Baaju |

If per chance a fly goes into the mouth of a spider, the latter does not become a hawk.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੭ ਪੰ. ੫


ਸਚੁ ਸਚਾਵਾਂ ਕਾਂਢੀਐ ਕੂੜਿ ਕੂੜਾ ਪਾਜੁ ॥੧੭॥

Sachu Sachaavaan Kaanddheeai Koorhi Koorhaa Paaju ||17 ||

The truth is always true and the falsehood always fake

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੭ ਪੰ. ੬