Fool is he who though devoid of virtues counts his merits
ਅਣਹੋਂਦਾ ਆਪ ਗਣਾਵੇ ਸੋ ਮੂਰਖ

Bhai Gurdas Vaaran

Displaying Vaar 36, Pauri 18 of 21

ਅੰਙਣਿ ਪੁਤੁ ਗਵਾਂਢਣੀ ਕੂੜਾਵਾ ਮਾਣਾ।

Anni Putu Gavaanddhanee Koorhaavaa Maanu |

Pride on account of a neighbour's son who has come to your courtyard is false and vain.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੮ ਪੰ. ੧


ਪਾਲੀ ਚਉਣਾ ਚਾਰਦਾ ਘਰ ਵਿਤੁ ਜਾਣਾ।

Paalee Chaunaa Chaarathhaa Ghar Vitu N Jaanu |

A cowherd grazing animals cannot consider them as his property.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੮ ਪੰ. ੨


ਬਦਰਾ ਸਿਰਿ ਵੇਗਾਰੀਐ ਨਿਰਧਨੁ ਹੈਰਾਣਾ।

Badaraa Siri Vaygaareeai Niradhnu Hairaanu |

A bonded labourer carrying a bag full of money on his head,

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੮ ਪੰ. ੩


ਜਿਉ ਕਰਿ ਰਾਖਾ ਖੇਤ ਵਿਚਿ ਨਾਹੀ ਕਿਰਸਾਣਾ।

Jiu Kari Raakhaa Khayt Vichi Naahee Kirasaanu |

would still remain poor and wonderstruck.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੮ ਪੰ. ੪


ਪਰ ਘਰੁ ਜਾਣੈ ਆਪਣਾ ਮੂਰਖੁ ਮਿਹਮਾਣਾ।

Par Gharu Jaanai Aapanaa Moorakhu Mihamaanu |

As caretaker of the crop is not its owner, similarly the guest who considers other's house as his own is a stupid one.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੮ ਪੰ. ੫


ਅਣਹੋੲਾ ਆਪੁ ਗਣਾਇਦਾ ਓਹੁ ਵਡਾ ਅਜਾਣਾ ॥੧੮॥

Anahondaa Aapu Ganaaindaa Aohu Vadaa Ajaanu ||18 ||

He is the biggest ignorant fool who having nothing of his own pretends to be master of everything.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੮ ਪੰ. ੬