Fool is he who though devoid of virtues counts his merits
ਅਣਹੋਂਦਾ ਆਪ ਗਣਾਊ ਗਵਾਰ ਹੈ।

Bhai Gurdas Vaaran

Displaying Vaar 36, Pauri 19 of 21

ਕੀੜੀ ਵਾਕ ਥੰਮੀਐ ਹਸਤੀ ਦਾ ਭਾਰੁ।

Keerhee Vaak N Danmeeai Hasatee Daa Bhaaru |

An ant cannot bear the weight of an elephant.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੯ ਪੰ. ੧


ਹਥ ਮਰੋੜੇ ਮਖੁ ਕਿਉ ਹੋਵੈ ਸੀਹ ਮਾਰੁ।

Hathh Marorhay Makhu Kiu Hovai Seenh Maaru |

How can a fly turning and twisting its limbs be a killer of lions?

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੯ ਪੰ. ੨


ਮਛਰੁ ਡੰਗੁ ਪੁਜਈ ਬਿਸੀਅਰੁ ਬੁਰਿਆਰੁ।

Machharu Dangu N Pujaee Biseearu Buriaaru |

Mosquito's sting can never equate itself with the poison of a serpent.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੯ ਪੰ. ੩


ਚਿਤ੍ਰੇ ਲਖ ਮਕਉੜਿਆਂ ਕਿਉ ਹੋਇ ਸਿਕਾਰੁ।

Chitray Lakh Makaurhiaan Kiu Hoi Sikaaru |

How can even millions of large black ants hunt a leopard?

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੯ ਪੰ. ੪


ਜੇ ਜੂਹ ਸਉੜੀ ਸੰਜਰੀ ਰਾਜਾ ਭਤਾਰੁ।

Jay Jooh Saurhee Sanjaree Raajaa N Bhataaru |

Owner of a quilt infected with millions of lice, cannot be called their King or master.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੯ ਪੰ. ੫


ਅਣਹੋਂਦਾ ਆਪੁ ਗਣਾਇਦਾ ਉਹੁ ਵਡਾ ਗਵਾਰੁ ॥੧੯॥

Anahondaa Aapu Ganaaindaa Uhu Vadaa Gavaaru ||19 ||

He who devoid of everything still pretends to have everything is the biggest fool.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੯ ਪੰ. ੬