Pretentious of dissembler are exposed
ਮੀਣੇ ਦਾ ਰਾਜ ਝੂਠਾ

Bhai Gurdas Vaaran

Displaying Vaar 36, Pauri 2 of 21

ਨੀਲਾਰੀ ਦੇ ਮਟ ਵਿਚਿ ਹੈ ਗਿਦੜੁ ਰਤਾ।

Neelaaree Day Mat Vichi Pai Gidarhu Rataa |

Once a jackal fell into a dyer's vat and got dyed.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨ ਪੰ. ੧


ਜੰਗਲ ਅੰਦਰਿ ਜਾਇ ਕੈ ਪਾਖੰਡੁ ਕਮਤਾ।

Jangal Andari Jaai Kai Paakhandu Kamataa |

Taking advantage of its changed colour, it went into the jungle and started dissembling (the animals there).

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨ ਪੰ. ੨


ਦਰਿ ਸੇਵੈ ਮਿਰਗਾਵਲੀ ਹੋਇ ਬਹੈ ਅਵਤਾ।

Dari Sayvai Miragaavalee Hoi Bahai Avataa |

Sitting arrogantly in its lair, it would frighten the deer into serving it.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨ ਪੰ. ੩


ਕਰੈ ਹਕੂਮਤਿ ਅਗਲੀ ਕੂੜੈ ਮਦਿ ਮਤਾ।

Karai Hakoomati Agalee Koorhai Mathi Mataa |

Intoxicated by false pride it started ruling (over the animals) with great pomp.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨ ਪੰ. ੪


ਬੋਲਣਿ ਪਾਜ ਉਘਾੜਿਆ ਜਿਉ ਮੂਲੀ ਪਤਾ।

Bolani Paaj Ughaarhiaa Jiu Moolee Pataa |

As eructation indicates the eating of radish leaf, it also got exposed when it (having listened to the howls of other jackals) also started howling.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨ ਪੰ. ੫


ਤਿਉ ਦਰਗਹਿ ਮੀਣਾ ਮਾਰੀਐ ਕਰਿ ਕੂੜੁ ਕੁਪਤਾ ॥੨॥

Tiu Daragahi Meenaa Maareeai Kari Koorhu Kupataa ||2 ||

Thus, the dissembler out of his own hypocrisis is beaten hollow in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨ ਪੰ. ੬