Truth is the test of a Guru
ਗੁਰੂ ਦੀ ਪਰਖ ‘ਸੱਚ’ ਹੈ

Bhai Gurdas Vaaran

Displaying Vaar 36, Pauri 20 of 21

ਪੁਤੁ ਜਣੈ ਵੜਿ ਕੋਠੜੀ ਬਾਹਰਿ ਜਗੁ ਜਾਣੇ।

Putu Jaanai Varhi Kothharhee Baahari Jagu Jaanai |

A son is given birth in a closed room but all the people outside come to know of it.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੦ ਪੰ. ੧


ਧਨੁ ਧਰਤੀ ਵਿਚਿ ਦਬੀਐ ਮਸਤਕੁ ਪਰਵਾਣੈ।

Dhanu Dharatee Vichi Dabeeai Masataki Pravaanai |

The wealth even buried in the earth is revealed through facial expressions of the owner.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੦ ਪੰ. ੨


ਵਾਟ ਵਟਾਊ ਆਖਦੇ ਵੁਠੈ ਇੰਦ੍ਰਾਣੈ।

Vaat Vataaoo Aakhaday Vuthhai Indraanai |

Even an ordinary passerby can tell that it has already rained.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੦ ਪੰ. ੩


ਸਭੁ ਕੋ ਸੀਸੁ ਨਿਵਾਇਦਾ ਚੜ੍ਹਿਐ ਚੰਦ੍ਰਾਣੈ।

Sabhu Ko Seesu Nivaaidaa Charhhiai Chandraanai |

All bow towards it as the new moon rises.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੦ ਪੰ. ੪


ਗੋਰਖ ਦੇ ਗਲਿ ਗੋਦੜੀ ਜਗੁਨਾਥੁ ਵਖਾਣੈ।

Gorakh Day Gali Godarhee Jagu Naathhu Vakhaanai |

Gorakh has a patched blanket around his neck but the world knows him as nath, the great master.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੦ ਪੰ. ੫


ਗੁਰ ਪਰਚੈ ਗੁਰੁ ਆਖੀਐ ਸਚਿ ਸਚੁ ਸਿਞਾਣੈ ॥੨੦॥

Gur Prachai Guru Aakheeai Sachi Sachu Siaanai ||20 ||

Knowledge of the Guru is called the Guru; only the truth identifies the truth.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੦ ਪੰ. ੬