A dissembler cannot create a holy congregation
ਮੀਣਾ-ਸੱਚੀ ਸੰਗਤ ਨਹੀਂ ਬਣਾ ਸਕਦਾ

Bhai Gurdas Vaaran

Displaying Vaar 36, Pauri 3 of 21

ਚੋਰੁ ਕਰੈ ਨਿਤ ਚੋਰੀਆਂ ਓੜਕਿ ਦੁਖ ਭਾਰੀ।

Choru Karai Nit Choreeaan Aorhaki Dukh Bhaaree |

A thief commits thefts daily but ultimnately has to suffer heavily.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੩ ਪੰ. ੧


ਨਕੁ ਕੰਨੁ ਫੜਿ ਵਢੀਐ ਰਾਵੈ ਪਰਨਾਰੀ।

Naku Kannu Dharhi Vaddheeai Raavai Par Naaree |

The ears and nose are chopped of the man who ravishes an other's wife.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੩ ਪੰ. ੨


ਅਉਘਟ ਰੁਧੇ ਮਿਰਗ ਜਿਉ ਵਿਤੁ ਹਾਰਿ ਜੂਆਰੀ।

Aughat Rudhay Mirag Jiu Vitu Haari Jooaaree |

The position of the losing gambler is similar to the deer caught in a trap.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੩ ਪੰ. ੩


ਲੰਙੀ ਕੁਹਲਿ ਆਂਵਦੀ ਪਰ ਵੇਲਿ ਪਿਆਰੀ।

Lee Kuhali N Aavaee Par Vayli Piaaree |

A lame woman may not move properly, but being other's wife she looks lovable.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੩ ਪੰ. ੪


ਵਗ ਹੋਵਨਿ ਕੁਤੀਆ ਮੀਣੇ ਮੁਰਦਾਰੀ।

Vag N Hovani Kuteeaa Meenay Muradaaree |

Bitches not being there in droves the dissemblers eat the carrion.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੩ ਪੰ. ੫


ਪਾਪਹੁ ਮੂਲਿ ਤਗੀਐ ਹੋਇ ਅੰਤਿ ਖੁਆਰੀ ॥੩॥

Paapahu Mooli N Tageeai Hoi Anti Khuaaree ||3 ||

Through evil actions liberation can never be attained and ultimately one becomes wretched.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੩ ਪੰ. ੬